23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Article

ਗੱਲ ਗੌਰ ਕਰਨ ਵਾਲੀ ਆ….........

March 30, 2017 10:02 AM

ਗੱਲ ਗੌਰ ਕਰਨ ਵਾਲੀ ਆ….........
ਹੁੱਣੇ-ਹੁੱਣੇ ਹੋ ਕੇ ਹਟੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖ ਚੁੱਕੇ ਅਕਾਲੀ-ਭਾਜਪਾ ਦੇ ਆਗੂ ਹਾਰ ਦੇ ਕਾਰਨਾਂ ਤੋਂ ਸਬਕ ਨਾ ਸਿੱਖ ਕੇ ਗੱਲ ਨੂੰ ਹੋਰ ਪਾਸੇ ਮੋੜਨ ਦਾ ਯਤਨ ਕਰ ਰਹੇ ਹਨ। ਸ਼੍ਰੇਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿੱਨੀਂ ਅਖ਼ਬਾਰਾਂ ਵਿੱਚ ਬਿਆਨ ਪ੍ਰਕਾਸ਼ਤ ਹੋਇਆ ਸੀ ਕਿ ਧੜਾ-ਧੜ ਵੰਡੇ ਸਿਰੋਪਾਓ ਸਾਡੀ ਹਾਰ ਦਾ ਕਾਰਨ ਬਣੇ, ਇਸ ਬਿਆਨ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਸਿਰੋਪਾਓ ਦੀ ਥਾਂ ਤੇ ਮੋਮੈਂਟੋ ਦੇਣ ਦਾ ਐਲਾਨ ਕਰ ਕੇ ਜਦੇ ਹੀ ਮੋਹਰ ਲਾ ਦਿੱਤੀ। ਸਿਰੋਪਾਓ ਮਤਲਬ ਸਿਰ ਤੋਂ ਪੈਰਾਂ ਤੱਕ ਦੇ ਸਤਿਕਾਰ ਦਾ ਪ੍ਰਤੀਕ ਹੈ ਪਰ ਬੀਤੇ ਸਮੇਂ ਦੌਰਾਨ ਰਿਉੜੀਆਂ ਵਾਂਗ ਰਾਜਨੀਤਿਕ ਆਗੂਆਂ ਵੱਲੋਂ ਵੰਡੇ ਸਿਰੋਪਾਓ ਦੀ ਬੇਅਦਬੀ ਹੁੰਦੀ ਆਮ ਵੇਖੀ ਜਾ ਸਕਦੀ ਹੈ, ਲੋਕ ਸੂਏ ਅਤੇ ਨਹਿਰਾਂ ਵਿੱਚ ਨਹਾਂਉਣ ਲੱਗੇ ਕੇਸਰੀ ਸਿਰੋਪਾਓ ਲੱਕ (ਤੇੜ) ਤੇ ਬੰਨ ਲੈਂਦੇ ਹਨ। ਪਰ ਕੁੱਝ ਸੁਚੇਤ ਅਤੇ ਗੁਰੂ ਦੀ ਭੈ-ਭਾਵਨੀ ਵਾਲੇ ਸਿੱਖ ਸਿਰੋਪਾਓ ਦਾ ਸਤਿਕਾਰ ਬਰਕਰਾਰ ਰੱਖਦੇ ਹਨ। ਇਥੇ ਹੁੱਣ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਸੱਚਮੁੱਚ ਹੀ ਅਕਾਲੀ ਦਲ ਦੀ ਹਾਰ ਦਾ ਕਾਰਨ ਸਿਰੋਪਾਓ ਦੀ ਵੰਡ ਬਣਿਅਾਂ…-ਬਲਜਿੰਦਰ ਪਾਲ ਸਿੰਘ, ਮਲੌਦ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech