25

September 2017
Article

ਸਫਲਤਾ ਦਾ ਰਾਜ/ ਅਮਨਪ੍ਰੀਤ ਕੌਰ ਕੰਬੌਜ

July 15, 2017 10:23 PM

           ਸਫਲਤਾ ਦਾ ਰਾਜ


ਕੁਝ ਲੋਕ ਸਭ ਕੁਝ ਕਿਸਮਤ ਤੇ ਛੱਡ ਦੇਂਦੇ ਨੇ,ਪਰ ਇਹ ਗਲਤ ਹੈ,ਕਿਸਮਤ ਦਾ ਸਹੀ ਅਰਥ ਮਿਹਨਤ ਕਰਨੀ ਅਤੇ ਮੌਕੇ ਦੀ ਸਹੀ ਪਹਿਚਾਣ ਕਰਨੀ ਹੈ,ਵੱਡੇ ਵੱਡੇ ਵਿਦਵਾਨ ,ਲੇਖਕ ,ਸਾਇੰਸਦਾਨ,ਜੇਕਰ ਹੱਥ ਤੇ ਹੱਥ ਧਰ ਕੇ ਬੈਠੇ ਰਹਿਦੇ ਤਾਂ ਸੂਰਜ ਕਦੇ ਵੀ ਉਹਨਾਂ ਦੀ ਜਿੰਦਗੀ ਕਦੇ ਵੀ ਰੌ±ਨ ਨਾਂ ਹੁੰਦੀ,ਉਹਨਾ ਨੇ ਆਪਣੇ ਜਿੰਦਗੀ ਮਿਹਨਤ ਦੇ ਨਾਮ ਕੀਤੀ ਹੈ,ਸਮੇਂ ਦੀ ਕਦਰ ,ਅਤੇ ਆਪਣੇ ਕੰਮ ਦੇ ਪ੍ਰਤੀ ਲਗਨ ਹੋਣਾ ਮਿਹਨਤ ਕਰਨ ਦੀ ਇਕ ਦ੍ਰਿ±ਾਂ ਦੇਂਦਾ ਹੈ,ਥਾਮਸ ਐਡੀਸਨ ਨਾਂਮ ਦਾ ਇਕ ਵਿਦਵਾਨ ਸੀ ਜਿਸ ਨੇ ਬਲਬ ਦੀ ਖੋਜ ਕਰਨ ਤੌ ਪਹਿਲਾਂ ਦਸ ਹਜaਾਰ ਵਾਰ ਅਸਫaਲ ਹੋਇਆ ਸੀ,ਪਰ ਉਹ ਜਾਣਦਾ ਸੀ, ਕਿ ਅਸਫਲਤਾਂ ਨੂੰ ਮਿਹਨਤ ਅਤੇ ਲਗਨ ਨਾਲ ਸਫਲਤਾ ਵਿੱਚ ਬਦਲਿਆ ਜਾ ਸਕਦਾ ਹੈ,ਹੈਲਿਨ ਕੈਲਰ ਗੂੰਗੀ ਬੌਲੀ ਹੋਣ ਦੇ ਬਾਵਜੂਦ ਵੀ ਲਿਖਣ ਵਿੱਚ ਨਵਾਂ ਇਤਹਾਸ ਬਣ ਗਈ।ਜੇ ਤੁਸੀ ਵੀ ਸੱਚਮੁਚ ਸਫਲ ਹੋਣਾ ਚਾਉਦੇ ਹੋ ਤਾਂ ਮਿਹਨਤ ਕਰਨ ਦੀ ਆਦਤ ਪਾਉ,ਕਿਉਕਿ ਕਿਸਮਤ ਦੀ ਸਟੇਜ ਤੇ ਪਹੁੰਚਣ ਲਈ ਮਿਹਨਤ ਦੀਆਂ ਪਾਉੜੀਆਂ ਚੜਣੀਆਂ ਪੈਣ ਗਈਆਂ।ਮੇਰੀ ਨਜaਰ ਵਿੱਚ ਤਾਂ ਕਿਸਮਤ ਵਿ±ਵਾਸ ਹੈ ਅਤੇ ਮਿਹਨਤ ਇੱਕ ਸੱਚ ਹੈ,ਮੈ ਤਾਂ ਹਮੇ±ਾਂ ਸੱਚ ਤੇ ਵਿ±ਵਾਸ ਕਰਦੀ ਹਾਂ,ਜਿਹੜੇ ਲੋਕ ਜਿੰਦਗੀ ਵਿਚ ਸਫਲ ਹੋਣ ਲਈ ਮਿਹਨਤ ਕਰਦੇ ਨੇ ਉਹ ਕਦੇ ਨਹੀ ਡੋਲਦੇ।ਦੋਸਤੋ ਜੇਕਰ ਤੁਸੀ ਵੀ ਸਫਲ ਹੋਣਾ ਚਾਉਦੇ ਹੋ ਤਾਂ ਕੰਮ ਕਰਨ ਦੀ ਆਦਤ ਪਾਉ।

 


                                        ਅਮਨਪ੍ਰੀਤ ਕੌਰ ਕੰਬੌਜ
                                        ਫਤਿਹਗੜ੍ਹ ਚੂੜੀਆਂ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech