17

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Poem

(ਮਾਂ ਦੀ ਕਿਰਤ)ਗੁਰਬਿੰਦਰ.

July 15, 2017 10:41 PM
ਗੁਰਬਿੰਦਰ

ਖੇਤਾਂ ਵਿੱਚ
ਕਣਕਾਂ ਨੇ ਹਰੀ ਚੁੰਨੀ ਲਾਹੀ
'ਤੇ
ਤਾਂਬੇ ਰੰਗਾਂ
ਓਡਣ ਓੜ ਲਿਆ
ਕਣਕਾਂ ਨੂੰ ਦਾਤੀ ਪਈ
ਕਣਕਾਂ ਵੱਢੀਆਂ ਗਈਆਂ
ਥੱਬੇ ਚੱਕੇ ਗਏ
ਮੰਡਲੀਆਂ ਲਾਈਆਂ ਗਈਆਂ
ਮੇਰੀ ਮਾਂ ਨੇ
ਟੋਕਰੇ ਵਿੱਚ
ਕੁੱਝ ਲੀੜੇ ਲੱਤੇ ਕੱਠੇ ਕਰਕੇ ਪਾਏ
'ਤੇ
ਵਿੱਚ ਪਾਇਆ ਮੈਨੂੰ
ਜਾ ਰੱਖਿਆ ਟੋਕਰਾ
ਵੱਢ ਵਾਲੇ ਖੇਤ ਦੇ ਮੂੰਹੇ 'ਚ
ਉਦੋਂ ਮੈਂ ਸਵਾ ਮਹੀਨੇ ਦਾ ਸੀ
ਮੇਰੀ ਮਾਂ.....
ਸਿੱਟੇ ਚੁੱਗਦੀ ਐ।

ਗੁਰਬਿੰਦਰ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech