25

September 2017
Poem

ਜਦੋਂ ਤੇਰੀ ਸ਼ਕਲ ਦੇਖੀ ਤੂੰ ਕੋਈ ਹੋਰ ਸੀ/ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ

July 15, 2017 10:47 PM

ਜਦੋਂ ਤੇਰੀ ਸ਼ਕਲ ਦੇਖੀ ਤੂੰ ਕੋਈ ਹੋਰ ਸੀ

ਜਦੋਂ ਤੇਰੀ ਮੂਰਤ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਸੂਰਤ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਸ਼ਕਲ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਅਕਲ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਮੁਸਕਾਨ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਤਿਊੜੀ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਬੰਦਗੀ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਸੀ ਠੱਗੀ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਆਦਤ ਦੇਖੀ ਤੂੰ ਕੋਈ ਹੋਰ ਸੀ

ਜਦੋਂ ਤੇਰੀ ਸ਼ਰਾਰਤ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਨੀਅਤ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਲਿਆਕਤ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਮੈਂ ਸੱਤੀ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਸਤਵਿੰਦਰ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਚਾਲ-ਢਾਲ ਦੇਖੀ ਤੂੰ ਕੋਈ ਹੋਰ ਸੀ।


ਜਦੋਂ ਤੇਰੀ ਪਿੱਠ ਹੋਈ ਦੇਖੀ ਤੂੰ ਕੋਈ ਹੋਰ ਸੀ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech