17

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Punjabi

ਐੱਮ.ਪੀ. 4 ਸਟੂਡੀਓ ਦੇਵੇਗਾ ਨਵੇਂ ਕਲਾਕਾਰਾਂ ਨੂੰ ਟਾਇਲੈਂਟ ਸਾਬਿਤ ਕਰਨ ਦਾ ਮੌਕਾ- ਦਰਸ਼ਨ ਵੜੈਚ

July 16, 2017 05:31 PM

ਐੱਮ.ਪੀ. 4 ਸਟੂਡੀਓ ਦੇਵੇਗਾ ਨਵੇਂ ਕਲਾਕਾਰਾਂ ਨੂੰ ਟਾਇਲੈਂਟ ਸਾਬਿਤ ਕਰਨ ਦਾ ਮੌਕਾ- ਦਰਸ਼ਨ ਵੜੈਚ

ਪਟਿਆਲਾ 16  ਜੁਲਾਈ (ਜਵੰਦਾ)- ਪੰਜਾਬੀ ਸੰਗੀਤਕ ਖੇਤਰ  'ਚ ਐੱਮ.ਪੀ.੪ ਰਿਕਾਰਡਸ  ਕੰਪਨੀ  ਦੇ ਲੇਬਲ ਹੇਠ ਨਾਮੀ ਕਲਾਕਾਰਾਂ ਦੇ ਦਰਜਨਾਂ ਹੀ ਚਰਚਿਤ ਗੀਤ  ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦਰਸ਼ਨ ਵੜੈਚ ਹੁਣ ਇਸ ਖੇਤਰ ਵਿਚ ਕੁਝ ਨਵਾਂ ਕਰਦੇ ਨਜ਼ਰ ਆਉਣਗੇ। ਉਨਾਂ ਵਲੋਂ ਹਾਲ ਹੀ 'ਚ ਐੱਮ.ਪੀ.੪ ਸਟੂਡੀਓ ਨਾਂਅ ਹੇਠ ਇਕ ਨਵੀਂ ਕੰਪਨੀ ਦੀ ਅਨਾਊਂਸਮੈਟ ਕੀਤੀ ਗਈ ਹੈ। ਇਸ ਕੰਪਨੀ 'ਚ ਉਹ ਆਉਣ ਵਾਲੇ ਗਾਇਕਾਂ ਅਤੇ ਕਈ ਨਿਊਕਮਰ ਦੇ ਲੜਕੇ ਲੜਕੀਆਂ ਦੇ ਸਟੇਜ ਪੇਸ਼ਕਾਰੀ ਸ਼ੌਅ ਕਰਵਾਉਣਗੇ ਅਤੇ ਉਨਾਂ ਦੀ ਸੰਗੀਤਕ ਕਲਾ ਨੂੰ ਨਿਖਰਦੇ ਹੋਏ ਸਰੋਤਿਆਂ ਤੱਕ ਪਹੁੰਚਾਇਆ ਜਾਵੇਗਾ।ਇਸ ਸਬੰਧੀ ਗੱਲਬਾਤ ਕਰਦਿਆਂ ਦਰਸ਼ਨ ਵੜੈਚ ਨੇ ਦੱਸਿਆ ਕਿ ਐੱਮ.ਪੀ. ੪ ਸਟੂਡੀਓ ਦੇ ਪਹਿਲਾ ਸੀਜ਼ਨ ਦੇ ਸ਼ੌਅ ਜਲਦੀ ਹੀ ਕਰਵਾਏ ਜਾਣਗੇ ਅਤੇ ਇਨਾਂ 'ਚ ਭਾਗ ਲੈਣ ਲਈ ਨਿਊਕਮਰ ਲੜਕੇ ਲੜਕੀਆਂ ਉਨਾਂ ਨਾਲ ਸਪੰਰਕ ਕਰ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਸ਼ੌਆਂ ਨੂੰ ਸੰਗੀਤਕ ਧੁਨਾਂ ਨਾਲ ਸਜਾਉਣ ਲਈ ਸਾਜੀਆਂ ਦੀ ਟੀਮ ਮੁੰਬਈ ਤੋਂ ਆਵੇਗੀ ਅਤੇ ਨਵੇਂ ਕਲਾਕਾਰਾਂ ਨੂੰ ਟਾਇਲੈਂਟ ਸਾਬਿਤ ਕਰਨ ਦੇ ਮੌਕਾ ਦੇਣ ਲਈ ਉਨਾਂ ਦੀ ਟੀਮ ਵਲੋਂ ਇਸ ਪ੍ਰੋਜੈਕਟ ਤੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech