23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Poem

ਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ

November 13, 2017 03:15 PM
ਮਨਜੀਤ ਕੌਰ ਢੀਡਸਾ

ਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ


ਦੇਸ਼ਾਂ ਵਿੱਚੋ ਸੋਹਣਾ ਸੀ ਦੇਸ਼ ਪੰਜਾਬ ਨੀ ਸਈਓ
ਅੱਜ ਵਹਿੰਦਾ ਇੱਥੇ ਨਸ਼ਿਆਂ ਦਾ ਆਬ ਨੀ ਸਈਓ


ਡਿਗਰੀਆ ਕਰਕੇ ਧੱਕੇ ਖਾਂਦੀ ਹੈ ਜਵਾਨੀ ਇੱਥੇ ,
ਬੇਰੋਜਗਾਰੀ ਹੋਈ ਇੱਥੇ ਬੇਹਿਸਾਬ ਨੀ ਸਈਓ


ਪੰਜਾਬ ਦਾ ਅੰਨ ਦਾਤਾ ਤਰਸਦਾ ਹੁਣ ਅੰਨ ਨੂੰ ,
ਮਾਰ ਗਿਆ ਆੜਤੀਏ ਦਾ ਹਿਸਾਬ ਨੀ ਸਈਓ


ਅਖੌਤੀ ਡੇਰਿਆਂ ਵਾਲਿਆਂ ਬਾਣੀ ਤੋਂ ਲੋਕ ਤੋੜੇ ,
ਭੁਲਾ ਬੈਠੇ ਹਾਂ ਮਰਦਾਨੇ ਦੀ ਰਬਾਬ ਨੀ ਸਈਓ


ਹੀਰ ਰਾਂਝੇ , ਸੋਹਣੀ ਮਹੀਂਵਾਲ ਕਿੱਥੇ ਰਹਿ ਗਏ ,
ਹੁਣ ਰਾਂਝੇ ਹੀਰਾ ਸਾੜਨ ਪਾ ਤੇਜਾਬ ਨੀ ਸਈਓ


ਦੇਸ਼ਾਂ ਵਿੱਚੋਂ ਸੋਹਣਾ ਸੀ ਦੇਸ਼ ਪੰਜਾਬ ਨੀ ਸਈਓ
ਕਰ ਦਿੱਤਾ ਗੰਦੀ ਰਾਜਨੀਤੀ ਨੇ ਖਰਾਬ ਨੀ ਸਈਓ
ਕਰ ਦਿੱਤਾ ਗੰਦੀ ਰਾਜਨੀਤੀ ਨੇ -------


ਮਨਜੀਤ ਕੌਰ ਢੀਡਸਾ
ਪਾਤੜਾ ਪਟਿਆਲਾ
9872257432

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech