17

July 2018
"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਖਾਲਸਾ ਸਕੂਲ਼ ਲਈ ਇੱਕ ਲੱਖ ਰੁਪਏ ਦੀ ਵਿੱਤੀ ਮਦਦ।ਪ੍ਰਵਾਸੀਆਂ ਅਤੇ ਪਨਾਹਗੀਰਾਂ ਬਾਰੇ ਯੂਰਪੀ ਸੰਮੇਲਨ ਦੇ ਡੰਗ-ਟਪਾਊ ਫ਼ੈਸਲੇ//ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ897 Students Conferred with Degrees at Global Institutes’ Convocation by Education Minister Sh. O.P Soni
Poem

ਗੀਤ,,,, ਤਜਿੰਦਰ ਮਿੱਠੂ,

November 13, 2017 10:54 PM
ਤਜਿੰਦਰ ਮਿੱਠੂ

ਖੇਡਣ ਗਿਆ, ਲੈ ਆਇਆ ਖਿਡੌਣਾ
ਸਭ ਲੜਨ ਲਈ ਤਿਆਰ ਕੁੜੇ
ਅੱਜ ਕੱਲ ਰਹਿ ਨਹੀਂ ਗਏ ਪਿਆਰ ਕੁੜੇ ।

ਜਦ ਪੜਣ ਸਕੂਲੇ ਜਾਂਦੇ, ਹੋ ਜਾਂਦੇ ਇੱਕ ਦੂਜੇ ਤੋਂ ਹੁਸ਼ਿਆਰ ਕੁੜੇ
ਪੜਣ ਵਾਲੇ ਨੂੰ ਅੱਗੇ ਨਾ ਲੰਘਣ ਦੇਂਦੇ, ਕੱਢਦੇ ਕੀ ਖੌਰੇ ਖਾਰ ਕੁੜੇ
ਅੱਜ ਕੱਲ ਰਹਿ ਨਹੀਂ ਗਏ ਪਿਆਰ ਕੁੜੇ ।
ਜਦ  ਉਹ  ਹੋ  ਜਾਂਦੇ  ਜਵਾਨ, ਸਭ  ਘੂਰਣ ਵਾਰੋ - ਵਾਰ  ਕੁੜੇ
ਜਵਾਨੀ  ਨਾ  ਜਰਦੀ  ਕੋਈ  ਗੱਲ , ਮਾਪੇ  ਜਾਂਦੇ  ਨੇ ਹਾਰ  ਕੁੜੇ
ਅੱਜ ਕੱਲ ਰਹਿ ਨਹੀਂ ਗਏ ਪਿਆਰ ਕੁੜੇ ।
ਦੋ ਭਰਾ ਜਦ ਵੰਡਣ ਜ਼ਮੀਨਾਂ, ਇੱਕ ਦੂਜੇ ਨੂੰ ਕੱਢਣ ਹਥਿਆਰ ਕੁੜੇ
ਮਾਂ ਬਾਪ ਵੀ 'ਮਿੱਠੂ' ਵੰਡ ਲੈਂਦੇ, ਖੜੀ ਕਰ ਦੇਣ ਵਿੱਚ ਦੀਵਾਰ ਕੁੜੇ
ਅੱਜ ਕੱਲ ਰਹਿ ਨਹੀਂ ਗਏ ਪਿਆਰ ਕੁੜੇ ।


            ਤਜਿੰਦਰ  ਮਿੱਠੂ,

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech