23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Poem

ਗਿਲੇ ਸ਼ਿਕਵੇ,,,,,ਕਿਰਨ ਪਾਹਵਾ

November 13, 2017 10:56 PM
ਕਿਰਨ ਪਾਹਵਾ

ਗਿਲੇ ਸ਼ਿਕਵੇ ਵੀ ਉਥੇ ਜਿੱਥੇ ਹੁੰਦਾ ਪਿਆਰ,
ਰਾਹ ਜਾਂਦਿਆਂ ਨੂੰ ਸ਼ਿਕਵੇ ਜਤਾਉੁਂਦਾ ਨਹੀਂ ਕੋਈ। 
ਸਹੁੰ ਰੱਬ ਦੀ ਮੈਂ ਖਾ ਕੇ ਤੈਨੂੰ ਆਖਾਂ ਮੇਰੀ ਜਾਨ,
ਬਿਨਾਂ ਤੇਰੇ ਮੇਰੇ ਖਾਬਾਂ ਵਿਚ ਆਉੁਂਦਾ ਨਹੀ ਕੋਈ। 
ਜੇ ਕੋਈ ਸੁਣੇ ਦਿਲ ਲਾ ਕੇ ਉਹਨੂੰ ਦੱਸ ਦੇਈਏ ਹਾਲ,
ਜਣੇ ਖਣੇ ਨਾਲ ਨਜ਼ਰਾਂ ਮਿਲਾਉੁਂਦਾ ਨਹੀ ਕੋਈ। 
ਜਿਥੇ ਪਤਾ ਹੁੰਦੈ ਯਾਰਾ ਹੋਣਾ ਸਭ ਮਨਜੂਰ,
ਉਦੇ ਬਿਨ ਹੱਕ ਕਿਤੇ ਇਹ ਜਤਾਉੁਂਦਾ ਨਹੀ ਕੋਈ। 


ਕਿਰਨ ਪਾਹਵਾ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech