15

December 2017
Punjabi

ਨਕੋਦਰ ਵਿਖੇ ਵੱਧ ਰਹੀਆ ਲੁੱਟਾਂ ਖੋਹਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਹੋਲ ਬਣੀਆਂ

November 29, 2017 03:44 PM

ਨਕੋਦਰ ਵਿਖੇ ਵੱਧ ਰਹੀਆ ਲੁੱਟਾਂ ਖੋਹਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਹੋਲ ਬਣੀਆਂ
ਨਕੋਦਰ (ਪੁਨੀਤ ਅਰੋੜਾ ) - ਨਕੋਦਰ ਸ਼ਹਿਰ ਵਿੱਚ ਦਿਨ ਵ ਦਿਨ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਰੋਹ ਸਰਗਰਮ ਹੋ ਰਹੇ ਹਨ ਅਤੇ ਨਕੋਦਰ ਪੁਲਿਸ ਇਨ੍ਹਾਂ ਨੂੰ ਪਕੜਨ ਵਿਚ ਨਕਾਮ ਦਿਖਾਈ ਦੇ ਰਹੀ ਹੈ ਇੱਕ ਡੇਢ ਮਹੀਨੇ ਪਹਿਲਾਂ ਪੁਰੇਵਾਲ ਕਲੋਨੀ ਦੇ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਫਿਰ ਤੋਂ ਪੁਰੇਵਾਲ ਕਲੋਨੀ ਦੀ ਰਹਿਣ ਵਾਲੀ ਇੱਕ ਔਰਤ ਕਿਸ਼ਨਾ ਪਤਨੀ ਹਰਬੰਸ ਲਾਲ  ਜੋ ਆਪਣੇ ਘਰ ਤੋਂ ਬਾਹਰ ਬੈਠ ਕੇ ਧੁੱਪ ਸੇਕ ਰਹੀ ਸੀ ਜਿਸਨੇ ਦਸਿਆ ਕਿ ਦੋ ਮੋਟਰਸਾਈਕਲ ਸਵਾਰ ਉਸਦੀਆਂ ਕਨਾ ਦੀਆਂ ਸੋਨੇ ਦੀਆਂ ਵਾਲਿਆਂ ਦੋਨੋਂ ਉਤਾਰ ਕੇ ਫਰਾਰ ਹੋ ਗਏ ਅਤੇ ਘਟਨਾ ਦੀ ਜਾਣਕਾਰੀ ਜਦੋਂ ਵਾਰਡ ਦੇ ਐਮ ਸੀ ਨਵਨੀਤ ਏਰੀ ਨਿਤਾ ਨੂੰ ਮਿਲੀ ਤਾਂ ਉਹਨਾਂ ਮੋਕੇ ਤੇ ਪਹੁੰਚ ਕੇ ਨਕੋਦਰ ਥਾਣਾ ਸੀਟੀ ਮੁੱਖੀ ਸੁਰਜੀਤ ਸਿੰਘ ਨੂੰ ਦਿੱਤੀ ਅਤੇ ਸੁਰਜੀਤ ਸਿੰਘ ਨੇ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਪੁਰੇਵਾਲ ਕਲੋਨੀ ਦੇ ਲੋਕਾਂ ਨੇ ਮੰਗ ਕੀਤੀ ਕਿ ਪੁਲੀਸ ਦੀ ਗਸ਼ਤ  ਕਲੋਨੀ ਵਿਖੇ ਵਧਾਈ ਜਾਵੇ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech