15

December 2017
Punjabi

ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਤੇਜ : ਸਿੱਖ ਕਮਿਊਨਿਟੀ ਬੈਨੇਲੁਕਸ

November 30, 2017 03:05 PM

ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼  ਤੇਜ : ਸਿੱਖ ਕਮਿਊਨਿਟੀ ਬੈਨੇਲੁਕਸ

ਹਾਲੈਂਡ ਤੋਂ  ਜਸਵਿੰਦਰ ਸਿੰਘ ਅਤੇ  ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਪੰਜਾਬ  ਸਰਕਾਰ ਨੂੰ ਹਲੂਣਾ ਦੇਣ ਲਈ ਹਾਲੈਂਡ ਸਰਕਾਰ ਨੂੰ ਇਕ ਈਮੇਲ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀਆਂ ਹੋਈਆਂ ਗ੍ਰਿਫਤਾਰੀਆਂ ਦੀ ਭਾਰਤ ਸਰਕਾਰ ਤੋ ਜਾਣਕਾਰੀ ਲਈ ਜਾਵੇ । ਬਹੁਤ ਜਲਦੀ ਡੱਚ ਸਰਕਾਰ ਦੇ ਫੌਰਨ ਕਮਿਸ਼ਨ ਦੀ ਮੀਟਿੰਗ ਹੋਵੇਗੀ । ਇਸ ਮਸਲੇ ਤੇ ਵੀਚਾਰ ਲਈ ਬੈਠਕ ਹਵੇਗੀ। ਪੰਜਾਬ ਦੀਆਂ ਪੰਥਕ ਸੰਸਥਾਵਾਂ ਨੂੰ ਵੀ ਇਸ ਸ਼ੰਘਰਸ਼ ਵਿੱਚ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਸਤੇ ਅਪੀਲ ਕੀਤੀ ਹੈ ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech