16

October 2018
PUNJAB CM PRESENTS SPORTS AWARDS WORTH RS. 15.55 CR TO 23 C’WEALTH & ASIAN GAMES WINNERSਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ ਮਿੰਨੀ ਕਹਾਣੀ '' ਫਾਂਸੀ ਵਾਲਾ ਰੱਸਾ ''ਹਾਕਮ ਸਿੰਘ ਮੀਤ ਬੌਂਦਲੀ ਕਿਸਾਨਾ ਦੀਆਂ ਵੱਧ ਰਹੀਆਂ ਮੁਸ਼ਕਿਲਾਂ // ਜਸਪ੍ਰੀਤ ਕੌਰ ਸੰਘਾਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ
Poem

ਤਬਦੀਲੀ,,,,,, ਸੁਨੀਲ ਕੁਮਾਰ ਨੀਲ

December 06, 2017 09:51 PM
ਸੁਨੀਲ ਕੁਮਾਰ ਨੀਲ

ਮੈਂ ਤੇਰੇ ਸ਼ਹਿਰ ਦਾ ਇਕ ਹੋਰ ਰੰਗ ਵੇਖਿਆ ਹੈ
ਮੁਸਕਣੀ ਪੀੜ ਨੂੰ ਹੀ ਅੰਗ ਸੰਗ ਵੇਖਿਆ ਹੈ

ਜਿਸਨੇਂ ਹੱਥੀਂ ਕਤਲ ਸਰੇਆਮ ਹਨ ਬੜੇ ਕੀਤੇ
ਸ਼ਖ਼ਸ ਬੇ-ਖ਼ੌਫ ਉਹ ਬਣਿਆ ਦਬੰਗ ਵੇਖਿਆ ਹੈ

ਤੇਰੇ ਨੈਣਾਂ 'ਚੋਂ ਜੋ ਦਿਨ ਰਾਤ ਹੀ ਬਹੇ ਅਕਸਰ
ਆਬਸ਼ਾਰੀ ਵੱਜੇ ਜਿਉਂ ਜਲਤਰੰਗ ਵੇਖਿਆ ਹੈ

ਜਿਸਨੇ ਪਾਇਆ ਤੈਨੂੰ ਉਹ ਹੋਸ਼ ਹੀ ਗਵਾ ਬੈਠਾ
ਤੇਰੇ ਬਾਣੇ 'ਚ ਹੀ ਤਣਿਆ ਮਲੰਗ ਵੇਖਿਆ ਹੈ

ਜੋ ਸੀ ਸੰਗਦਾ ਕਦੀਂ ਇਜ਼ਹਾਰ ਹੀ ਨਾ ਕਰ ਸਕਿਆ
ਨੰਗੀ ਤਲਵਾਰ 'ਤੇ ਖੜਿਆ ਨਿਸੰਗ ਵੇਖਿਆ ਹੈ

                                ਸੁਨੀਲ ਕੁਮਾਰ ਨੀਲ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech