20

October 2018
Poem

" ਬੰਦਾ" ਪਰਮਜੀਤ ਕੌਰ

December 06, 2017 09:59 PM

" ਬੰਦਾ"   
ਸੁਣਿਆ ਏ ਕਿ
ਧਰਤੀ ਤੇ ਚੁਰਾਸੀ ਲੱਖ
ਜੀਵ ਨੇ।
ਪਰ ਦੁਨੀਆਂ ਦੀ ਕੋਈ ਵੀ
ਜਾਤੀ , ਆਪਣੀ ਜਾਤ
ਦੀ ਦੁਸ਼ਮਣ ਨਹੀਂ ।
ਹੇ ਰੱਬਾ ! ਕਿਉਂ ਤੇਰੇ
ਹੀ ਬਣਾਏ ਬੰਦੇ ਹੀ
ਬੰਦੇ ਨੂੰ ਜੀਊਣ
ਨਹੀਂ ਦੇੰਦੇ ।।

ਪਰਮਜੀਤ ਕੌਰ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech