17

July 2018
"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਖਾਲਸਾ ਸਕੂਲ਼ ਲਈ ਇੱਕ ਲੱਖ ਰੁਪਏ ਦੀ ਵਿੱਤੀ ਮਦਦ।ਪ੍ਰਵਾਸੀਆਂ ਅਤੇ ਪਨਾਹਗੀਰਾਂ ਬਾਰੇ ਯੂਰਪੀ ਸੰਮੇਲਨ ਦੇ ਡੰਗ-ਟਪਾਊ ਫ਼ੈਸਲੇ//ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ897 Students Conferred with Degrees at Global Institutes’ Convocation by Education Minister Sh. O.P Soni
Article

ਕੁਰਬਾਨੀ,,,,ਹੀਰਾ ਸਿੰਘ ਤੂਤ

December 07, 2017 09:51 PM

      ਕੁਰਬਾਨੀ

ਅੱਜ ਪਹਿਲੀ ਬੱਸ ਨਾ ਅਾੳੁਣ ਕਾਰਨ ਬੱਸ ਅੱਡੇ'ਤੇ ਭੀੜ ਹੋ ਗੲੀ ਸੀ। ਦੂਸਰੀ ਬੱਸ ਅਾੲੀ ਤਾਂ ਬੱਸ'ਚ ਭੀੜ ਹੋ ਗੲੀ ਸੀ। ਕਡੰਕਟਰ ਅਗਲੀ ਬਾਰੀ ਤੋੋਂ ਪਿੱਛੇ ਤੇ ਪਿਛਲੀ ਬਾਰੀ ਤੋਂ ਅਗਲੀ ਬਾਰੀ ਤੱਕ ਧੱਕਮ-ਧੱਕਾ ਕਰਦਿਅਾਂ ਟਿਕਟਾਂ ਕੱਟਦਾ ਰਿਹਾ ਸੀ। ਮੁਫਤਖੋਰ ਮੁਲਾਜਮਾਂ'ਤੇ ਵਿਦਿਅਾਰਥੀਅਾਂ ਵੱਲ ੳੁਹ ਘੂਰਦਾ ਰਿਹਾ ਸੀ ਤੇ ਫਿਰ ੲਿੱਕ ਅੌਰਤ ਨਾਲ ਖਹਿਬੜ ਪਿਅਾ ਸੀ ਅਖੇ " ਬੀਬੀ ਜੇ ਖੁੱਲ੍ਹੇ ਪੈਸੇ ਹੈਨੀਂ ਤਾਂ ਅਗਲੇ ਅੱਡੇ ੳੁੱਤਰਜੀਂ!" ਕੋਲ ਹੀ ੲਿੱਕ ਦਿਹਾੜੀਦਾਰ ਬੰਦਾ ਖੜ੍ਹਾ ਸੀ ਜੋ ਰੋਜ਼ਾਨਾ ਦਿਹਾੜੀ ਕਰਨ ਸ਼ਹਿਰ ਜਾਂਦਾ ਸੀ । ੳੁਸ ਨੇ ਅੌਰਤ ਦੀ ਟਿਕਟ ਕਟਵਾੳੁਂਦਿਅਾਂ ਕਿਹਾ ਸੀ " ਕੋੲੀ ਗੱਲ ਨੀ ਭੈਣ ਜੀ! ਤੁਸੀਂ ਬੱਸ ਅੱਡੇ ਜਾ ਕੇ ਖੁੱਲ੍ਹੇ ਕਰਾ ਕੇ ਪੈਸੇ ਦੇ ਦਿਓ ਜੀ।" ੲਿਹ ਤਾਂ ਸਾਡੇ ਪਿੰਡ ਦਾ ਬੰਤੂ ਸੀ ਜੋ ਸਵੇਰੇ ੲਿੱਕ ਰੁਪੲਿਅਾ ਮੰਗਣ ਕਰਕੇ ਜਵਾਕ ਕੁੱਟ ਅਾੲਿਅਾ ਸੀ ਤੇ ਨਾਲੇ ਕਹਿ ਰਿਹਾ ਸੀ " ਥੋਨੂੰ ਕੀ ਪਤੈ! ਪੈਸਾ ਕਿਵੇਂ ਬਣਦੈ...ਪਹਿਲਾਂ ਚੌਂਕਾਂ'ਚ ਖੜੋ...ਦਿਹਾੜੀ ਮਿਲੇ ਨਾ ਮਿਲੇ...ਕੲੀ ਵਾਰ ਤਾਂ ਨਾਲ ਲਿਅਾਂਦੀ ਰੋਟੀ ਖਾ ਕੇ ਮੁੜ ਅਾੲੀਦੈ।" ਤੇ ਹੁਣ ਬੰਤੂ ਦੀ ਕੁਰਬਾਨੀ ੲਿਸ ਗੱਲੋਂ ਬਹੁਤ ਵੱਡੀ ਜਾਪ ਰਹੀ ਸੀ।

ਹੀਰਾ ਸਿੰਘ ਤੂਤ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech