24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਕਵਿਤਾ ' ਰਿਸ਼ਤਾ ' - ਹਾਕਮ ਸਿੰਘ ਮੀਤ

January 11, 2018 10:38 PM


ਬੱਦਲਾਂ ਤੋਂ ਬਗੈਰ ਕਣੀਆਂ ਨੀ ਆਉਂਦੀਆਂ ,,
ਭਰਾਵਾਂ ਤੋਂ ਬਿਨਾਂ ਰਿਸ਼ਤੇਦਾਰੀਆਂ ਨੀ ਭਾਉਦੀਆਂ ।।

ਕਾਗਜ਼ਾ ਦੇ ਫੁੱਲ ਕਦੇ ਵੀ ਨਹੀਂ ਮਹਿਕਦੇ ,, ।।
ਭੋਰੇ ਕਦੇ ਵੀ ਬਨਾਵਟੀ ਫੁੱਲਾਂ ਤੇ ਨਹੀਂ ਚਹਿਕਦੇ

ਮਾਵਾਂ ਬਾਝ ਨਹੀਂ ਦਿੱਤੇ ਜਾਂਦੇ ਧੀਆਂ ਨੂੰ ਸਹਾਰੇ ,,
ਵੀਰਾਂ ਬਾਝੋ ਭੈਣਾਂ ਨਹੀਂ ਉਡੀਕ ਦੀਆਂ ਸੰਧਾਰੇ ।।

ਇਜ਼ਤ ਨੂੰ ਲੱਗੇ ਦਾਗ ਕਦੇ ਵੀ ਧੋਏ ਨੀ ਜਾਂਦੇ ,,
ਗਾਇਰਾ ਕੋਲ ਕਦੇ ਵੀ ਦੁੱਖ ਰੋਏ ਨੀ ਜਾਂਦੇ ।।

 ਅੱਗ ਅੱਗੇ ਨਿੱਗ ਨਹੀਂ ਰਜਾਈ ਵਰਗਾ ,,
 "ਮੀਤ" ਦੁਨੀਆਂ ਚ ਰਿਸ਼ਤਾ ਨੀ ਭੈਣ ਭਾਈ ਵਰਗਾ ।

ਹਾਕਮ ਸਿੰਘ ਮੀਤ
ਮੰਡੀ ਗੋਬਿੰਦਗਡ਼੍ਹ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech