26

April 2018
ਕੁਸ਼ੀਨਗਰ ਵਿੱਚ ਦਰਦਨਾਕ ਹਾਦਸਾ ,ਟਰੇਨ ਅਤੇ ਸਕੂਲ ਵੈਨ ਟੱਕਰ ਵਿੱਚ 13 ਬੱਚਿਆਂ ਹੀ ਹੋਈ ਮੌਤ ।ਪਾਕਿਸਤਾਨ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਲਈ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਜ਼ਿੰਮੇਵਾਰ:-ਲੌਂਗੋਵਾਲ*ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਦਿੱਲੀ ਲਈ ਹੋਇਆ ਰਵਾਨਾ।ਸਬ-ਵੇ ਮੈਨੇਜਰ ਕੋਲੋਂ ਅਣਪਛਾਤੇ ਲੁਟੇਰਿਆਂ ਨਗਦੀ ਲੁੱਟੀਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ ...ਟੀਸ..... ਖੁਸ਼ੀ ਮੁਹੰਮਦ "ਚੱਠਾ"ਅਖ਼ਬਾਰ ਇੰਟਰਨੈੱਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ ਪਛਤਾਵਾ ,, ਜਸਪ੍ਰੀਤ ਕੌਰ ਸੰਘਾ ਧੀਆਂ ਮਾਤਾ ਪਿਤਾ ਦਾ ਅਨਮੋਲ ਖਜਾਨਾ ,, ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ'ਵਿਰਸੇ ਦਾ ਵਾਰਿਸ' ਖਿਤਾਬ ਨਾਲ ਨਿਵਾਜਿਆ - ਜਸਵੀਰ ਸ਼ਰਮਾਂ ਦੱਦਾਹੂਰ
Poem

ਕਵਿਤਾ " ਖੁਸ਼ੀ ਮਨਾਵੇਂ "/ ਹਾਕਮ ਸਿੰਘ ਮੀਤ :- ਬੌਂਦਲੀ

January 11, 2018 10:50 PM

ਪੁੱਤ ਜੰਮੇ ਮਾਂ , ਖੁਸ਼ੀ ਮਨਾਵੇਂ !
ਸਾਰੇ ਸ਼ਰੀਕੇ ਵਿੱਚ , ਲੱਡੂ ਵੰਡਾਵੇਂ ।

ਧੀ ਜੰਮੇ ਟੱਬਰ ਨੂੰ , ਸੋਗ ਪੈ ਜਾਵੇ !
ਟੱਬਰ ਦਾ ਜੀ ਰੋਟੀ , ਨਾ ਖਾਵੇ ।

ਮਾਂ ਗਿੱਲੀ ਥਾਂ ਪੈਂਦੀ , ਪੁੱਤ ਸੁੱਕੇ ਪਾਵੇ !
ਧੀ ਰੋਂਦੀ ਨੂੰ ਪਾਣੀ , ਨਾ ਪਲਾਵੇ ।

ਮਾਂ ਦੁੱਖ ਕੱਟਦੀ , ਪੁੱਤ ਦਾ ਦੁੱਖ ਵੰਡਾਵੇਂ !
ਧੀ ਬਿਮਾਰ ਨੂੰ ਦਵਾਈ , ਨਾ ਦਿਵਾਵੇ ।

ਮਾਂ ਸਿਆਣੀ ਹੋ ਗਈ , ਨਾ ਪੁੱਤ ਪਛਾਣੈ !
ਦੋ ਰੋਟੀਆਂ ਖਾਤਰ ਪੈਂਦੇ , ਧੱਕੇ ਖਾਣੇ ।

ਅੰਤ ਵੇਲੇ ਧੀਆਂ " ਮੀਤ " ਚੇਤੇ ਆਉਂਦੀਆਂ ਨੇ !
ਮਾਤਾਪਿਤਾ ਨੂੰ ਧੀਆਂ , ਗਲ ਲਾਉਂਦੀਆਂ ਨੇ ।
 
 ਹਾਕਮ ਸਿੰਘ ਮੀਤ :- ਬੌਂਦਲੀ
  " ਮੰਡੀ ਗੋਬਿੰਦਗਡ਼੍ਹ "

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech