21

July 2018
ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣ
Punjabi

ਨਕੋਦਰ ਦੀ ਗਾਰਡਨ ਕਲੋਨੀ ਵਿਖੇ ਮਿਉਂਸਪਲ ਪਾਰਕ ਦਾ ਨਾਮ ਸਕਵਾਰਡਨ ਲੀਡਰ ਸ਼ਿਵਮਜੀਤ ਕੌਰ ਸੰਧੂ ਦੇ ਨਾਮ ਤੇ ਰੱਖਿਆ

January 13, 2018 10:04 PM

ਨਕੋਦਰ ਦੀ ਗਾਰਡਨ ਕਲੋਨੀ ਵਿਖੇ ਮਿਉਂਸਪਲ ਪਾਰਕ ਦਾ ਨਾਮ ਸਕਵਾਰਡਨ ਲੀਡਰ ਸ਼ਿਵਮਜੀਤ ਕੌਰ ਸੰਧੂ ਦੇ ਨਾਮ ਤੇ ਰੱਖਿਆ

ਸ਼ਾਹਕੋਟ (ਲਖਵੀਰ ਸਾਹਬੀ) :- ਨਕੋਦਰ ਦੀ ਗਾਰਡਨ ਕਲੋਨੀ ਵਿਖੇ ਮਿਉਂਸਪਲ ਪਾਰਕ ਦਾ ਨਾਮ ਸਕਵਾਰਡਨ ਲੀਡਰ ਸ਼ਿਵਮਜੀਤ ਕੌਰ ਸੰਧੂ ਦੇ ਨਾਮ ਤੇ ਰੱਖਿਆ ਗਿਆ ਜਿਸ ਦਾ ਉਦਘਾਟਨ ਸ੍ਰੀਮਤੀ ਅਮ੍ਰਿਤਾ ਸਿੰਘ ਐਸ ਡੀ ਐਮ ਨਕੋਦਰ ਨੇ ਆਪਣੇ ਕਰ ਕਮਲਾ ਨਾਲ ਕੀਤਾ ਅਤੇ ਮੌਕੇ ਐਸ ਡੀ ਐਮ ਨਕੋਦਰ ਸ੍ਰੀਮਤੀ ਅਮ੍ਰਿਤਾ ਸਿੰਘ ਨੇ ਨਕੋਦਰ ਦੀ ਨਗਰ ਕੌਂਸਲ ਅਤੇ ਕਲੋਨੀ ਨਿਵਾਸੀਆਂ ਨੂੰ ਵਧਾਈ ਵੀ ਦਿੱਤੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਅਸੀ ਧੀਆਂ ਦੀ ਲੋਹੜੀ ਵੀ ਮਨਾ ਰਹੇ ਹਾਂ ਅਤੇ ਉਹਨਾਂ ਇਹ ਵੀ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆ ਹਨ ਅਤੇ ਇਸ ਮੌਕੇ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਸ੍ਰੀ ਅਦਿਤਿਆ ਭਟਾਰਾ, ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਸਾਬਕਾ ਪ੍ਰਿੰਸੀਪਲ ਸਰਦਾਰ ਵੀਰ ਸਿੰਘ ਰੰਧਾਵਾ, ਸ਼ਿਵਮਜੀਤ ਕੌਰ ਸੰਧੂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ, ਨਗਰ ਕੌਂਸਲ ਦੇ ਮੈਂਬਰ ਅਤੇ ਮੁਹੱਲਾ ਨਿਵਾਸੀ ਆਦਿ ਹਾਜਰ ਸਨ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech