News

ਸ਼ੀਲਾ ਕਰਾਉਣਾ ਚਾਹੁੰਦੀ ਸੀ ਕਿਸ਼ੋਰੀ ਲਾਲ ਨੂੰ ਰਿਹਾਅ

January 19, 2018 12:27 AM
General

ਸ਼ੀਲਾ ਕਰਾਉਣਾ ਚਾਹੁੰਦੀ ਸੀ ਕਿਸ਼ੋਰੀ ਲਾਲ ਨੂੰ ਰਿਹਾਅ

 ਕਿਸ਼ੋਰੀ ਲਾਲ ਨੇ '84 ਦੇ ਕਤਲੇਆਮ 'ਚ ਇਕ ਸਿਖ ਦੇ ਕੀਤੇ ਸਨ ਟੁਕੜੇ 


ਨਵੀਂ ਦਿੱਲੀ-ਸਾਲ 1984 ਦੇ ਕਤਲੇਆਮ ਦੇ ਕਈ ਗੁਨਾਹਗਾਰਾਂ ਵਿਚ ਕਿਸ਼ੋਰੀ ਲਾਲ ਦਾ ਜ਼ਿਕਰ ਆਉਂਦਾ ਹੈ। ਕਿਸ਼ੋਰੀ ਲਾਲ ਦਾ ਜ਼ਿਕਰ ਸੁਣਦੇ ਹੀ ਉਦੋਂ ਤਿਰਲੋਕਪੁਰੀ ਦੇ ਬਲਾਕ 32 ਦੇ ਰਹਿਣ ਵਾਲੇ ਸਿੱਖ ਮੰਸ਼ਾ ਸਿੰਘ ਕੁਝ ਅਸਹਿਜ ਮਹਿਸੂਸ ਕਰਨ ਲੱਗਦੇ ਹਨ। ਉਹ 31 ਅਕਤੂਬਰ 1984 ਦਾ ਦਿਨ ਸੀ। ਤਿਰਲੋਕਪੁਰੀ ਵਿਚ ਮੀਟ ਦੀ ਦੁਕਾਨ ਚਲਾਉਣ ਵਾਲੇ ਕਿਸ਼ੋਰੀ ਲਾਲ ਨੇ ਮੰਸ਼ਾ ਸਿੰਘ ਦੇ ਪੁੱਤਰ ਦਾ ਕਤਲ ਕੀਤਾ। 3 ਸਾਲ ਪਹਿਲਾਂ ਦਿੱਤੇ ਇੰਟਰਵਿਊ ਵਿਚ ਮੰਸ਼ਾ ਸਿੰਘ ਦੱਸਦਾ ਹੈ, 'ਕਿਸ਼ੋਰੀ ਲਾਲ ਇੱਕ ਦੰਗਾਈ ਭੀੜ ਦਾ ਮੋਹਰੀ ਸੀ, ਉਸ ਨੇ ਮੇਰੇ ਪੁੱਤਰ ਨੂੰ ਘਰੋਂ ਕੱਢਿਆ ਤੇ ਉਸ 'ਤੇ ਚਾਕੂ ਤੇ ਰਾਡ ਨਾਲ ਹਮਲਾ ਕੀਤਾ।
ਮੈਂ ਆਪਣੀਆਂ ਅੱਖਾਂ ਸਾਹਮਣੇ 3 ਪੁੱਤਰਾਂ ਨੂੰ ਮਰਦੇ ਹੋਏ ਦੇਖਿਆ, ਉਨ੍ਹਾਂ ਨੂੰ ਟੁਕੜਿਆਂ-ਟੁਕੜਿਆਂ ਵਿਚ ਕਰ ਦਿੱਤਾ ਗਿਆ, ਸਰੀਏ ਨਾਲ ਕੁੱਟਿਆ ਗਿਆ, ਮੈਂ ਆਪਣੇ ਬੱਚੇ ਨੂੰ ਬਚਾਅ ਨਹੀਂ ਸਕਿਆ, ਮੈਂ ਨਹੀਂ ਜਾਣਦਾ ਕਿ ਵਾਹਿਗੁਰੂ ਨੇ ਮੈਨੂੰ ਕਿਉਂ ਜਿੰਦਾ ਰੱਖਿਆ ਹੈ, ਮੈਂ ਤਾਂ ਆਪਣੇ ਦੁਸ਼ਮਣ ਲਈ ਵੀ ਅਜਿਹਾ ਨਹੀਂ ਸੋਚਦਾ ਹਾਂ।'
2014 ਵਿਚ 74 ਸਾਲ ਦੇ ਹੋ ਚੁੱਕੇ ਮੰਸ਼ਾ ਸਿੰਘ ਨੇ ਕਾਫ਼ੀ ਪਹਿਲਾਂ ਹੀ ਤਿਰਲੋਕਪੁਰੀ ਛੱਡ ਦਿੱਤੀ ਸੀ, ਉਹ ਤਿਲਕ ਵਿਹਾਰ ਵਿਚ 2 ਕਮਰਿਆਂ ਦੇ ਫਲੈਟ ਵਿਚ ਰਹਿੰਦਾ ਹੈ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-