News

ਪ੍ਰੈਸ ਕਲੱਬ ਦੀ ਚੋਣ ਲਈ ਆਰਜੀ ਕਮੇਟੀ ਗਠਿਤ

February 07, 2018 10:39 PM
General

ਪ੍ਰੈਸ ਕਲੱਬ ਦੀ ਚੋਣ ਲਈ ਆਰਜੀ ਕਮੇਟੀ ਗਠਿਤ

ਅੰਮ੍ਰਿਤਸਰ, 7 ਫਰਵਰੀ ( ਕੁਲਜੀਤ ਸਿੰਘ ) ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਗਏ ਪ੍ਰੈਸ ਕਲੱਬ ਨੂੰ ਪ੍ਰੈਸ ਦੇ ਨੁਮਾਇੰਦਿਆਂ ਨੂੰ ਸਪੁਰਦ ਕਰਨ ਲਈ 12 ਮੈਂਬਰ ਆਰਜੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਅੱਜ ਸ: ਸ਼ੇਰ ਜੰਗ ਸਿੰਘ ਹੁੰਦਲ, ਜਿਲਾ ਲੋਕ ਸੰਪਰਕ ਅਧਿਕਾਰੀ ਹੇਠ ਹੋਈ ਮੀਟਿੰਗ ਵਿੱਚ ਹਾਜ਼ਰ ਪੱਤਰਕਾਰਾਂ ਦੇ ਨੁਮਾਇੰਦਿਆਂ ਵਿਚੋਂ 12 ਮੈਂਬਰ ਚੁਣੇ ਜੋ ਕਿ ਪ੍ਰੈਸ ਕਲੱਬ ਦਾ ਨਾਮ, ਪ੍ਰੈਸ ਕਲੱਬ ਦਾ ਸੰਵਿਧਾਨ ਆਦਿ ਰਜਿਸਟਰ ਕਰਵਾ ਕੇ ਕਲੱਬ ਦੀ ਚੋਣ ਲਈ ਰਾਹ ਪੱਧਰਾ ਕਰਨਗੇ। ਉਕਤ ਕਮੇਟੀ ਵਿੱਚ ਸ: ਜਸਬੀਰ ਸਿੰਘ ਪੱਟੀ ਨਵਾਂ ਜਮਾਨਾ, ਸ: ਜਸਵੰਤ ਸਿੰਘ ਜੱਸ ਅਜੀਤ, ਸ੍ਰੀ ਰਾਜੇਸ਼ ਗਿੱਲ, ਸ੍ਰੀ ਰਾਕੇਸ਼ ਗੁਪਤਾ ਇੰਡੀਆ ਟੀਵੀ, ਸ੍ਰੀ ਚਰਨਜੀਤ ਸਿੰਘ ਜਾਗਰਣ, ਸ੍ਰੀ ਸੰਜੀਵ ਪੁੰਜ ਅਕਾਲੀ ਪ੍ਰਤਿਕਾ, ਸ੍ਰੀ ਅੰਮ੍ਰਿਤਪਾਲ ਸਿੰਘ ਪੰਜਾਬੀ ਜਾਗਰਣ, ਸ: ਕੰਵਲਜੀਤ ਸਿੰਘ ਵਾਲੀਆ ਜਗਬਾਣੀ, ਸ੍ਰੀ ਪੰਕਜ ਸ਼ਰਮਾ ਅਮਰ ਉਜਾਲਾ, ਸ੍ਰੀ ਅਸੀਮ ਬੱਸੀ ਏਐਨਆਈ ਅਤੇ ਸ੍ਰੀ ਹਰੀਸ਼ ਸ਼ਰਮਾ ਦੈਨਿਕ ਭਾਸਕਰ ਹਨ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-