24

April 2018
ਪਾਕਿਸਤਾਨ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਲਈ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਜ਼ਿੰਮੇਵਾਰ:-ਲੌਂਗੋਵਾਲ*ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਦਿੱਲੀ ਲਈ ਹੋਇਆ ਰਵਾਨਾ।ਸਬ-ਵੇ ਮੈਨੇਜਰ ਕੋਲੋਂ ਅਣਪਛਾਤੇ ਲੁਟੇਰਿਆਂ ਨਗਦੀ ਲੁੱਟੀਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ ...ਟੀਸ..... ਖੁਸ਼ੀ ਮੁਹੰਮਦ "ਚੱਠਾ"ਅਖ਼ਬਾਰ ਇੰਟਰਨੈੱਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ ਪਛਤਾਵਾ ,, ਜਸਪ੍ਰੀਤ ਕੌਰ ਸੰਘਾ ਧੀਆਂ ਮਾਤਾ ਪਿਤਾ ਦਾ ਅਨਮੋਲ ਖਜਾਨਾ ,, ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ'ਵਿਰਸੇ ਦਾ ਵਾਰਿਸ' ਖਿਤਾਬ ਨਾਲ ਨਿਵਾਜਿਆ - ਜਸਵੀਰ ਸ਼ਰਮਾਂ ਦੱਦਾਹੂਰਬੀ.ਐੱਡ. ਅਧਿਆਪਕ ਫਰੰਟ ਪੰਜਾਬ ਦੀ ਸੂਬਾ ਕਮੇਟੀ ਨੇ ਅਧਿਆਪਕ ਮੰਗਾਂ ਦੇ ਹੱਲ ਲਈ ਉਲੀਕੀ ਰਣਨੀਤੀ
Punjabi

ਵਰਲਡ ਸਿੱਖ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸਿੱਖ ਕਮਿਊਨਿਟੀ ਬੈਨੇਲੁਕਸ ਵਲੋਂ ਅਪੀਲ ।

February 10, 2018 11:48 PM

ਸਿੱਖ ਪੰਥ ਦੀਆਂ ਪੰਥ ਪ੍ਸਤ ਸਿੱਖ ਸੰਸਥਾਵਾਂ ਨੂੰ  ਵਰਲਡ ਸਿੱਖ ਪਾਰਲੀਮੈਂਟ  ਵਲੋਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਰਹੀ ਵਰਲਡ ਸਿੱਖ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸਿੱਖ ਕਮਿਊਨਿਟੀ ਬੈਨੇਲੁਕਸ ਵਲੋਂ ਅਪੀਲ ।

World Sikh convantion 3 and 4 march in New York USA
ਵਰਲਡ ਸਿੱਖ ਕਨਵੈਨਸ਼ਨ ਨਿਉ ਯੋਰਕ ਅਮਰੀਕਾ ਵਿੱਚ 3/4 ਮਾਰਚ 2018
ਸਿੱਖ ਕੌਮ ਦੇ ਭਵਿੱਖ ਦਾ ਫੈਸਲਾ ਅਤੇ ਮੌਜੂਦਾ ਮਸਲਿਆਂ ਦੀ ਵੀਚਾਰ ਕਰਨ ਲਈ ਅਤੇ RSS ਦੀਆ ਪੰਥ ਵਿਰੋਧੀ ਕਾਰਵਾਈਆਂ ਦੇ  ਹੱਲ ਲਈ , ਜਗਦੀਸ਼ ਟਾਈਟਲਰ ਵਰਗੇ ਮਨੁੱਖਤਾ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਸਮੁੱਚਾ ਸਿੱਖ ਪੰਥ ਇਕੱਠਾ ਹੋਵੇ।
: Harjit singh Holland

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech