Poem

ਖੰਡਰ//ਹੀਰਾ ਸਿੰਘ ਤੂਤ

February 14, 2018 07:51 PM
General

ਖੰਡਰ

ਕਿਸੇ ਖੂਬਸੂਰਤ
ੲਿਮਾਰਤ ਵਿੱਚ
ਕੋੲੀ ਦੋ ਬੁੱਤ
ਪ੍ਰਵੇਸ਼ ਕਰਨਗੇ
ਸਮਾਂ ਪਾ ਕੇ ਬੁੱਤ
ਨਸ਼ਰ ਹੋ ਜਾਣਗੇ
ਤੇ ੲਿਮਾਰਤ ਵੀ
ਖੰਡਰ ਹੋ ਜਾੲੇਗੀ
ਕੲੀ ਦਿਲ_
ੲੇਹੋ ਜੇਹੇ ਹੀ ਤਾਂ ਹੁੰਦੇ ਨੇ!
ੲਿਮਾਰਤ ਵਾਂਗ
ਜੋ ਸਮਾਂ ਪਾ ਕੇ
ਖੰਡਰ ਹੋ ਜਾਂਦੇ ਨੇ!

ਹੀਰਾ ਸਿੰਘ ਤੂਤ

Have something to say? Post your comment