24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Punjabi

'ਇਕ ਤਰਫਾ ਪਿਆਰ' ਗੀਤ ਨੂੰ ਮਣਾਂਮੂੰਹੀ ਪਿਆਰ ਮਿਲ ਰਿਹੈ - ਬਾਨੀ

February 19, 2018 11:04 PM

'ਇਕ ਤਰਫਾ ਪਿਆਰ' ਗੀਤ ਨੂੰ ਮਣਾਂਮੂੰਹੀ ਪਿਆਰ ਮਿਲ ਰਿਹੈ - ਬਾਨੀ


ਜਲੰਧਰ - ਇਹ ਬਿਲਕੁਲ ਸੱਚ ਹੈ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਬਰਾਬਰ ਮੱਲਾਂ ਮਾਰ ਰਹੀਆਂ ਹਨ। ਚਾਹੇ ਉਹ ਖੇਤਰ ਪੜਾਈ ਦਾ ਹੋਵੇ, ਖੇਡਾਂ ਦਾ ਹੋਵੇ ਜਾਂ ਫਿਰ ਕੋਈ ਹੋਰ। ਫਿਰ ਸੰਗੀਤ ਦੇ ਖੇਤਰ ਵਿੱਚ ਵੀ ਕਿਉਂ ਪਿੱਛੇ ਰਹਿਣ। ਸੋ ਇਸੇ ਤਰਾਂ ਆਪਣੀ ਸਫਲ ਐਂਕਰਿੰਗ ਦੀ ਪੇਸ਼ਕਾਰੀ ਤੋਂ ਬਾਅਦ ਹੁਣ ਬਾਨੀ ਨੇ ਸੰਗੀਤ ਦੇ ਖੇਤਰ ਵਿੱਚ ਆਪਣਾ ਪਲੇਠਾ ਕਦਮ ਰੱਖਿਆ ਹੈ ਐਲਬਮ 'ਬੁਲੰਦੀਆਂ' ਦਾ ਗੀਤ 'ਇਕ ਤਰਫਾ ਪਿਆਰ' ਕਲਮਬੱਧ ਕਰਕੇ, ਜਿਸ ਨੂੰ ਗਾਇਐ ਹਰਦੀਪ ਗਰੇਵਾਲ ਨੇ ਅਤੇ ਸੰਗੀਤ ਆਰ ਗੁਰੂ ਨੇ ਦਿੱਤਾ ਹੈ। ਸੋਮਵਾਰ ਨੂੰ ਬਾਨੀ ਦੇ ਕਲਮਬੱਧ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਵੀ ਸਰੋਤਿਆਂ ਦਾ ਮਣਾਂਮੂੰਹੀ ਪਿਆਰ ਮਿਲ ਰਿਹੈ। ਉਸਦਾ ਕਹਿਣਾ ਕਿ ਸਰੋਤਿਆਂ ਦੇ ਮਿਲ ਰਹੇ ਪਿਆਰ ਸਦਕਾ ਉਸਦੇ ਹੌਸਲੇ ਹੋਰ ਪ੍ਰਪੱਕ ਹੋਏ ਹਨ ਅਤੇ ਉਹ ਅੱਗੇ ਤੋਂ ਹੋਰ ਵੀ ਵਧੀਆ ਕਰਕੇ ਸਰੋਤਿਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ 'ਚ ਰਹੇਗੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech