News

ਪੀ.ੲੇ.ਯੂ. ਪੈਸ਼ਨਰਜ ਵੈਲਫੇਅਰ ਅੈਸੋਸੀੲੇਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਸੁਖਦੇਵ ਸਿੰਘ ਦੀ ਪਰਧਾਨਗੀ ਹੇਠ ਹੋੲੀ।

March 08, 2018 11:05 AM
General

ਪੀ.ੲੇ.ਯੂ. ਪੈਸ਼ਨਰਜ ਵੈਲਫੇਅਰ ਅੈਸੋਸੀੲੇਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਸੁਖਦੇਵ ਸਿੰਘ ਦੀ ਪਰਧਾਨਗੀ ਹੇਠ ਹੋੲੀ।
 8ਮਾਰਚ 2018

ਜਿਸ ਵਿੱਚ ਸਭ ਤੋ ਪਹਿਲਾ ਜਨਰਲ ਸੱਕਤਰ ਅਾਸਾ ਸਿੰਘ ਪੰਨੂ ਨੇ ਫਰਵਰੀ ਦੀਅਾਂ ਗਤੀਵਿਧੀਅਾਂ ਬਾਰੇ ਜਾਣਕਾਰੀ ਦਿੱਤੀ। ੳੁਹਨਾਂ ਦੱਸਿਅਾ ਕਿ ਹਜੂਰ ਸਾਹਿਬ ਦੀ ਯਾਤਰਾ ਲੲੀ ੧੩ ਮੲੀ ਤੋ ੨੦ ਮੲੀ ਤੱਕ ਟਿੱਕਟਾਂ ਬੁਕ ਹੋ ਚੁੱਕੀਅਾਂ ਹਨ। ਅੈਸੋਸੀੲੇਸ਼ਨ ਵੱਲੋ ਨਵੇ ਬਣੇ ਮੈਬਰਾਂ ਹਰਜੀਤ ਸਿੰਘ,ਕਮਿਕਰ ਸਿੰਘ,ਭਜਨ ਸਿੰਘ,ਗੁਰਮੀਤ ਸਿੰਘ,ਸੰਤੋਖ ਸਿੰਘ,ਕਾਬਲ ਸਿੰਘ ਹੁਣਾ ਦਾ ਬਹੁੱਤ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਅਾ।
ਸਵਰਨ ਸਿੰਘ ਰਾਣਾ,ਸੱਕਤਰ ਨੇ ਹਜੂਰ ਸਾਹਿਬ ਦੀ ਯਾਤਰਾ ਦੀ ਯੋਜਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਸਰਦਾਰ ਪੰਨੂ,ਜਨਰਲ ਸੱਕਤਰ ਹੁਣਾ ੲਿਹ ਵੀ ਦੱਸਿਅਾ ਕਿ ਅੈਲ.ਟੀ.ੲੇ. ਲੲੀ ਅਾੲੀ.ਅਾਰ. ੫% ਜੋੜ ਕੇ ੳੁੱਪਕੁਲਪਤੀ ਨੂੰ ਪੱਤਰ ਲਿਖਿਅਾ ਗਿਅਾ ਹੈ। ੲਿਸ ਮੰਟਿੰਗ ਵਿੱਚ ਡਾਕਟਰ ਧੀਰੇਨ ਬੱਸੀ ਨੇ ਗੋਡਿਅਾਂ ਦੀਅਾਂ ਬੀਮਾਰਿਅਾਂ ਅਤੇ ਸਾਂਭ-ਸੰਭਾਲ ਲੲੀ ਜਾਣਕਾਰੀ ਦਿੱਤੀ।
ਪ੍ਰਧਾਨ ਸੁਖਦੇਵ ਸਿੰਘ ਤੇ ਜਨਰਲ ਸਕੱਤਰ ਅਾਸਾ ਸਿੰਘ ਪੰਨੂ ਹੁਣਾਂ ਦਾ ਸਮਾਜਿਕ ਤੇ ਪੈਸ਼ਨਰਜ ਅੈਸੋਸੀੲੇਸ਼ਨ ਦੀਅਾਂ ਸੇਵਾਵਾਂ ਬਦਲੇ ਮੇਜਰ ਸਿੰਘ ਵੱਲੋ ਵਿਸ਼ੇਸ਼ ਸਨਮਾਨ ਕੀਤਾ।
ਸੁਰਿੰਦਰ ਸਿੰਘ ਮੋਹੀ ਨੇ ਕਵਿਤਾਵਾਂ ਸੁਣਾ ਕੇ ਖੂਬ ਰੰਗ ਬਣਿਅਾ।
ੲਿਸ ਮੀਟਿੰਗ ਵਿੱਚ ਮਹਾਂ ਸਿੰਘ,ਅੈਮ.ਅੈਸ. ਪਰਮਾਰ,ਅੈਸ.ਕੇ.ਵਰਮਾ,ਕਰਤਾਰ ਸਿੰਘ,ਨਰਾੲਿਣ ਬਹਾਦੁਰ,ਤਰਸੇਮ ਸਿੰਘ,ਤੇਜਿੰਦਰ ਮਹਿਦਰੂ,ਜਰਨੈਲ ਸਿੰਘ,ਸੁਰਜੀਤ ਸਿੰਘ ਸੁਨੇਤ,ਰਮਿੰਦਰ ਸਿੰਘ,ਮਨਮੋਹਣ ਸਿੰਘ ਸਮੇਤ ੨੦੦ ਪੈਸ਼ਨਰਜ ਹਾਜਿਰ ਸਨ।

Have something to say? Post your comment

More News News

Director Sharique Minhaj’s upcoming film on Delhi’s ‘Nirbhaya Case’ to release on 28 December all over ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਨੇ ਸੰਭਾਲਿਆ ਭਿੱਖੀਵਿੰਡ ਦਾ ਚਾਰਜ ਬਾਲ ਕਾਵਿ ਪੁਸਤਕ"ਕਿਣ ਮਿਣ ਕਣੀਆਂ"ਦੀ ਘੁੰਡ ਚੁਕਾਈ ਪੇਂਡੂ ਸੱਭਿਆਚਾਰ ਤੇ ਛੜਿਆਂ ਦੀ ਜਿੰਦਗੀ 'ਤੇ ਝਾਤ ਪਾਵੇਗੀ ਫ਼ਿਲਮ 'ਭੱਜੋ ਵੀਰੋ ਵੇ' ਅੱਜ ਹੋਵੇਗੀ ਰਿਲੀਜ਼ ਦੁਬੱਈ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ ਗੁਰੂ ਰਿਕਾਰਡਜ ਕੰਪਨੀ ਤੇ ਰਾਜ ਬੁਤਾਲੇ ਵਾਲਾ ਦੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਹੋਵੇਗਾ, ਗਾਇਕਾ ਗਗਨ ਰੰਧਾਵਾ ਦਾ ਨਵਾਂ ਟਰੈਕ ““ਇਸ਼ਕ”“ “ਡੀ.ਜੇ. ਖੜਕੂ”” “ਗੀਤ ਲੈ ਕੇ ਜਲਦ ਹਾਜਰ ਹੋਵੇਗੀ - ਗਾਇਕਾ ਜੋਬਨ ਘੁੰਮਣ ਡਾਕਟਰ ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰੀ ਕੋਲ ਉਠਾਇਆ ਤੀਰਥ ਰਾਮ ਦਾ ਮਾਮਲਾ ਰਾਹੁਲ ਗਾਂਧੀ ਨੇ ਕਮਲ ਨਾਥ ਨੂੰ ਮੁਖ ਮੰਤਰੀ ਬਣਾਉਣ ਦਾ ਫੈਸਲਾ ਕਰ ਕੇ ਸਿੱਖ ਕੌਮ ਦੇ ਜਖਮਾਂ 'ਤੇ ਲੂਣ ਛਿੜਕਿਆ: ਦਮਦਮੀ ਟਕਸਾਲ ਮੁਖੀ। ਸ਼ੇਰਪੁਰ ਦੀ ਬੇਟੀ ਸੁਪਿੰਦਰ ਕੌਰ ਦਾ ਡਾ ਬੀ ਆਰ ਅੰਬੇਡਕਰ ਹਿਉਮਨ ਰਾਇਟਸ ਐਡ ਵੈਲਫੇਅਰ ਫਾਊਡੇਸ਼ਨ ਵੱਲ਼ੋਂ ਸਨਮਾਨ
-
-
-