20

July 2018
ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣ
Poem

ਮੇਲਾ ,, ਗੁਰਜੀਵਨ ਸਿੰਘ ਸਿੱਧੂ ਨਥਾਣਾ

April 04, 2018 01:57 PM
ਗੁਰਜੀਵਨ ਸਿੰਘ ਸਿੱਧੂ ਨਥਾਣਾ

ਮੇਲਾ ਮੇਲੀਆਂ ਤੇ ਯਾਰਾਂ ਬੇਲੀਆਂ ਦਾ
ਵਿੱਚ ਮੇਲੇ ਦੇ ਹੁੰਦੀ ਐ ਬੜੀ ਭੀੜ ਯਾਰੋ
ਰੰਗ ਬਰੰਗੀਆਂ ਪੁਸ਼ਾਕਾਂ 'ਚ ਬੰਨ੍ਹ ਟੋਲੀਆਂ
ਵਿੱਚ ਮੇਲੇ ਆਉਂਦੇ ਨੇ ਗੱਭਰੂ ਸ਼ੌਕੀਨ ਯਾਰੋ
ਮੇਲੇ 'ਚ ਕਈ ਵੇਖੇ ਨੇ ਦਿਨੇ ਮੂਡ ਬਨਾਉਂਦੇ
ਤੇ ਉਸ ਬਾਬੇ ਕੋਲ ਵੀ ਭੀੜ ਬੜੀ ਸੀ
ਜੋ ਖਵਾ ਪਕੌੜੇ ਦੇਵੇ ਚੜਾਅ ਜਹਾਜ ਯਾਰੋ
ਕਈ ਜੋੜੇ ਆਪਣੇ ਹੀ ਰੰਗਾਂ 'ਚ ਮਸਤ ਸੀ
ਮੇਲੇ 'ਚ ਬਹੁਤੇ ਰਹਿਗੇ ਧੂੜ ਫਕਦੇ ਯਾਰੋ
ਵਿੱਚ ਮੇਲੇ ਕਰ ਗਿਆ ਕੋਈ ਛੇੜਖਾਨੀ ਸੀ
ਸ਼ਰੇਆਮ ਕੁੱਟਿਆ ਗਿਆ ਕੋਈ ਹੋਰ ਯਾਰੋ
ਵਿੱਚ ਮੇਲੇ ਝਪਟਮਾਰਾਂ ਦੀ ਕਾਫੀ ਦਹਿਸ਼ਤ ਸੀ
ਹੱਥਾਂ ਵਿੱਚੋਂ ਲੈ ਗਏ ਖੋਹ ਮੋਬਾਇਲ ਯਾਰੋ
ਪੰਜ ਦਿਨ ਬੜੀ ਰੌਣਕ ਰਹੀ ਵਿੱਚ ਨਥਾਣੇ ਦੇ
ਮੇਲੇ ਵਾਲੇ ਪਿੰਡਾਂ ਦੇ ਬੜੇ ਲਿਆਕਤੀ ਲੋਕ ਯਾਰੋ।
                                           

ਲੇਖਕ
                                 

ਗੁਰਜੀਵਨ ਸਿੰਘ ਸਿੱਧੂ ਨਥਾਣਾ                           
                             

   

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech