21

April 2018
ਉਜਵਲਾ ਯੋਜਨਾ ਅਧੀਨ ਰਾਣਾ ਕੇ ਪੀ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਾਭਪਾਤਰੀਆਂ ਨੂੰ ਵੰਡੇ ਮੁਫਤ ਰਸੌਈ ਗੈਸ ਕੁਨੇਕਸ਼ਨ।ਤੂੰ ਨੇਤਾ ਬਣਨਾ ਚਾਹੁੰਦੀ ਏ/ ਪੰਜਾਬੀ ਡਿਊਟ ਗੀਤ ,, ਪਰਸ਼ੋਤਮ ਲਾਲ ਸਰੋਏ" ਬਜੁਰਗਾਂ ਕੀ ਹੁੰਦੇ ਨੇ" ,, ਹਾਕਮ ਸਿੰਘ ਮੀਤ ਬੌਂਦਲੀ (੨੧ ਅਪਰੈਲ ਜਨਮ ਦਿਨ 'ਤੇ) ਭਗਤ ਧੰਨਾ ਜੀ ਦੀ ਪ੍ਰੇਮਾ-ਭਗਤੀ ਅਤੇ ਰੱਬੀ ਬਖ਼ਸ਼ਿਸ਼ ,, -ਰਮੇਸ਼ ਬੱਗਾ ਚੋਹਲਾ ਕਹਾਣੀਆਂ ਵਿੱਚ ਗ਼ਜ਼ਲਾਂ ਵਰਗੀ ਰੋਚਕਤਾ ਭਰਦੀ ਹੈ ਪਵਿੱਤਰ ਕੌਰ ਮਾਟੀ , ਸੁਨੀਲ ਕੁਮਾਰ ਨੀਲ ਨਬਾਲਗ ਆਸਿਫ਼ਾ ਦੇ ਸਮੂਹਿਕ ਬਲਾਤਕਾਰ ਨੇ ਇਨਸਾਨੀਅਤ ਸ਼ਰਮਸ਼ਾਰ ਕੀਤੀ , ਉਜਾਗਰ ਸਿੰਘ ਭਾਰਤੀ ਪੰਚਾਇਤ ਵਿਵਸਥਾ ,, ਜਸਪ੍ਰੀਤ ਕੌਰ ਸੰਘਾਘੋਰ ਕਲਯੁਗ: ਜੀਵਨ ਖਰਚਾ ਖ੍ਰੀਦਣ ਲਈ ਵੇਚਦੀ ਰਹੀ ਆਪਣੀ ਧੀਇਨਸਾਫ਼ , ਸੰਦੀਪ ਕੌਰ ਚੀਮਾਮਿੱਟੀ ਦੀ ਅਵਾਜ਼ ਕਾਵਿ ਸੰਗ੍ਰਹਿ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਹੋਣ ਦੀ ਤਾਕੀਦ,, ਉਜਾਗਰ ਸਿੰਘ
Poem

ਬਰੰਗ ਚਿੱਠੀਅਾਂ------------ ਸੰਧੂ 18 Z

April 06, 2018 10:33 AM

ੳੁਮਰਾਂ ਨੇ ਬੀਤ  ਚੱਲੀਅਾਂ,
ਪਾਣੀ ਵਾਂਗ ਰੀਤ ਚੱਲੀਅਾਂ,
ਅਸੀ ਸਾਂਭ ਸਾਂਭ ਰੱਖੀਅਾਂ ਬਥੇਰੀਅਾਂ,
ਤੇਰੀਅਾਂ  ਬਰੰਗ ਚਿੱਠੀਅਾਂ,
ਮੈਂ ਜਦੋ ਜਦੋ ਵੀ   ਤੱਕੀਅਾਂ,
ਬਣ ਯਾਦਾਂ ਦੀਅਾਂ ਝੁੱਲੀਅਾਂ ਹਨੇਰੀਅਾਂ,

ਮੇਰੇ ਜ਼ਿੰਦਗੀ ਦੇ ਰੰਗ ਹਾਣੀਅਾਂ,
ਚਾਹੇ ਮੁੱਢ 'ਤੋਂ ਅਪੰਗ ਹਾਣੀਅਾਂ,
ਤਾਵੀਂ ਰੱਖੀਅਾਂ ਹਮੇਸ਼ਾ ੲੀ ਦਲੇਰੀਅਾਂ,
ਤੇਰੀਅਾਂ..............................

ਨਾਂ ਮੇਰੇ ਹਿੱਸੇ, ਅਾੲੀਅਾਂ ਵਸਲਾਂ,
ਕਿਅਾਸੀਅਾਂ ਨਾਂ ਰਹੀਅਾਂ ਫਸਲਾਂ,
ਬਹੁਤ ਅਾਸਾਂ ਦੀਅਾਂ ਖਾਦਾਂ ਨੇ ਖਲੇਰੀਅਾਂ,
ਤੇਰੀਅਾਂ...............................

ਰੁੱਖ ਰੋਹੀਅਾਂ ਵਾਲ਼ੇ ਜੰਡ ਹੋ ਗੲੇ,
ਅਸੀ  ਥਾਂ ਥਾਂ 'ਤੇ ਭੰਡ  ਹੋ  ਗੲੇ,
ਬਫਾਵਾਂ ਪਰਖ ਨਾਂ ਹੋੲੀਅਾਂ ਸੰਧੂ ਤੇਰੀਅਾਂ,
ਤੇਰੀਅਾਂ........................
       ਸੰਧੂ 18 Z
9950207193

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech