20

August 2018
ਬਠਿੰਡਾ ਦੀ ਕੰਨਵੈਸਨ ਵਾਲੇ ਮਤਿਆਂ ਤੇ ਜੇ ਪਾਰਟੀਸਹਿਮਤੀ ਪ੍ਰਗਟ ਕਰਦੀ ਹੈ ਤਾਂ ਪਾਰਟੀ ਦੇ ਸਾਰੇਪ੍ਰੋਗਰਾਮਾਂ ਵਿੱਚ ਸ਼ਾਮਲ ਹੋਵਾਂਗੇ- ਖਹਿਰਾ ਅਧਿਆਪਕ ਦੀ ਕਰਮਸ਼ਕਤੀ ਹੀ ਵਿਦਿਆਰਥੀ ਨੂੰ ਕਰਮਯੋਗੀ ਬਣਾਉਂਦੀ ਹੈ – ਕੁਲਵਿੰਦਰ ਕੌਰ ਰੂਹਾਨੀ ਮਾਹਿਲਪੁਰ ਕਿਸ਼ੋਰ ਵੇਲੇ ਕਰੋ ਬੱਚਿਆਂ ਦਾ ਖਾਸ ਧਿਆਨ //ਕਿਰਨਪ੍ਰੀਤ ਕੌਰਜਦੋਂ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨਾਲ ਦੁਆ ਸਲਾਮ ਕਰਨੀ ਵੀ ਮੁਨਾਸਫ ਨਹੀਂ ਸਮਝੀਅੱਖਾਂ ਦੇ ਹੰਝੂ ਰੁੱਕਦੇ ਨਹੀਂਉਂ//ਪ੍ਰਭਜੋਤ ਕੌਰ ਢਿੱਲੋਂਅਜਾਦੀ..//- ਹਰਸ਼ਪ੍ਰੀਤ ਕੌਰ ਸੂਰੀਨੌਜਵਾਨ ਪੀੜੀ ਮਦਨ ਲਾਲ ਢੀਂਗਰਾ ਦੇ ਜੀਵਨ ਤੋਂ ਪ੍ਰੇਰਨਾ ਲਵੇ-ਸਿੱਧੂਏਅਰ ਏਸ਼ੀਆ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਉਡਾਨ ਸ਼ੁਰੂਮਾਂ ਦੀ ਪੁੱਤਰ ਲਈ ਰੱਬ ਅੱਗੇ ਅਰਦਾਸ // ਪਰਮਜੀਤ ਕੌਰ ਸੋਢੀ ਗ਼ਜ਼ਲ................ਬਿਸ਼ੰਬਰ ਅਵਾਂਖੀਆ
Poem

ਅੱਜ ਕਲ੍ਹ / ਗ਼ਜ਼ਲ//ਮੰਿਹੰਦਰ ਸਿੰਘ ਮਾਨ

April 06, 2018 06:59 PM
ਮੰਿਹੰਦਰ ਸਿੰਘ ਮਾਨ

ਪਹਿਲੇ ਵਰਗੀ ਹੁਣ ਨਹੀਂ ਗੱਲ ਬਾਤ ਅੱਜ ਕਲ੍ਹ ,
ਘਰ 'ਚ ਆਵੇ ਨਾ ਕੋਈ ਬਾਰਾਤ ਅੱਜ ਕਲ੍ਹ ।
 ਘੁੰਮ ਕੇ ਦਿਨ ਸਾਰਾ ਥੱਕ ਜਾਂਦੇ ਨੇ ਸਾਰੇ ,
ਰਾਤ ਨੂੰ ਪਾਏ ਨਾ ਕੋਈ ਬਾਤ ਅੱਜ ਕਲ੍ਹ ।

ਲੋੜ ਹੁੰਦੀ ਹੈ ਜਦੋਂ ਫਸਲਾਂ ਨੂੰ ਇਸ ਦੀ ,
ਹੁੰਦੀ ਨਾ ਯਾਰੋ ਉਦੋਂ ਬਰਸਾਤ ਅੱਜ ਕਲ੍ਹ ।

ਕੱਲਾ ਕੋਈ ਘਰ ਤੋਂ ਬਾਹਰ ਨ੍ਹੀ ਜਾ ਸਕਦਾ ,
ਮਾੜੇ ਹੋ ਗਏ ਨੇ ਏਨੇ ਹਾਲਾਤ ਅੱਜ ਕਲ੍ਹ ।

ਆਸ ਅੱਜ ਕਲ੍ਹ ਰੱਖੋ ਨਾ ਯਾਰਾਂ ਤੋਂ ਬਹੁਤੀ ,
ਕਿਉਂ ਕਿ ਇਹ ਸੁਣਦੇ ਨਾ ਚੱਜਦੀ ਬਾਤ ਅੱਜ ਕਲ੍ਹ ।

ਚਾਰੇ ਪਾਸੇ ਨ੍ਹੇਰਾ ਹੈ ਤੇ ਕੁਝ ਦਿਸੇ ਨਾ ,
ਖ਼ਬਰੇ ਕਾਲੀ ਕਿਉਂ ਹੈ ਹਰ ਇਕ ਰਾਤ ਅੱਜ ਕਲ੍ਹ ?

ਕੁਝ ਤਾਂ ਮਾੜਾ 'ਮਾਨ' ਨਾ' ਲੱਗਦਾ ਹੈ ਹੋਇਆ ,
ਉਹ ਕਰੇ ਨਾ ਚੱਜ ਨਾ' ਗੱਲ ਬਾਤ ਅੱਜ ਕਲ੍ਹ ।

ਮੰਿਹੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech