20

August 2018
ਬਠਿੰਡਾ ਦੀ ਕੰਨਵੈਸਨ ਵਾਲੇ ਮਤਿਆਂ ਤੇ ਜੇ ਪਾਰਟੀਸਹਿਮਤੀ ਪ੍ਰਗਟ ਕਰਦੀ ਹੈ ਤਾਂ ਪਾਰਟੀ ਦੇ ਸਾਰੇਪ੍ਰੋਗਰਾਮਾਂ ਵਿੱਚ ਸ਼ਾਮਲ ਹੋਵਾਂਗੇ- ਖਹਿਰਾ ਅਧਿਆਪਕ ਦੀ ਕਰਮਸ਼ਕਤੀ ਹੀ ਵਿਦਿਆਰਥੀ ਨੂੰ ਕਰਮਯੋਗੀ ਬਣਾਉਂਦੀ ਹੈ – ਕੁਲਵਿੰਦਰ ਕੌਰ ਰੂਹਾਨੀ ਮਾਹਿਲਪੁਰ ਕਿਸ਼ੋਰ ਵੇਲੇ ਕਰੋ ਬੱਚਿਆਂ ਦਾ ਖਾਸ ਧਿਆਨ //ਕਿਰਨਪ੍ਰੀਤ ਕੌਰਜਦੋਂ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਨਾਲ ਦੁਆ ਸਲਾਮ ਕਰਨੀ ਵੀ ਮੁਨਾਸਫ ਨਹੀਂ ਸਮਝੀਅੱਖਾਂ ਦੇ ਹੰਝੂ ਰੁੱਕਦੇ ਨਹੀਂਉਂ//ਪ੍ਰਭਜੋਤ ਕੌਰ ਢਿੱਲੋਂਅਜਾਦੀ..//- ਹਰਸ਼ਪ੍ਰੀਤ ਕੌਰ ਸੂਰੀਨੌਜਵਾਨ ਪੀੜੀ ਮਦਨ ਲਾਲ ਢੀਂਗਰਾ ਦੇ ਜੀਵਨ ਤੋਂ ਪ੍ਰੇਰਨਾ ਲਵੇ-ਸਿੱਧੂਏਅਰ ਏਸ਼ੀਆ ਵੱਲੋਂ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਉਡਾਨ ਸ਼ੁਰੂਮਾਂ ਦੀ ਪੁੱਤਰ ਲਈ ਰੱਬ ਅੱਗੇ ਅਰਦਾਸ // ਪਰਮਜੀਤ ਕੌਰ ਸੋਢੀ ਗ਼ਜ਼ਲ................ਬਿਸ਼ੰਬਰ ਅਵਾਂਖੀਆ
Poem

ਬਕਵਾਸ.....ਹੀਰਾ ਸਿੰਘ ਤੂਤ

April 08, 2018 03:04 PM

ਮੈਂ ਤੈਨੂੰ ਬਹੁਤ ਚਾਹੁੰਦਾ ਹਾਂ/ ਚਾਹੁੰਦੀ ਹਾਂ।
ਕਿੰਨਾ ਕੁ?
ੲਿੱਕ-ਦੂਜੇ ਨੂੰ ਬਾਹਾਂ ਖ਼ਿਲਾਰ ਕੇ
"ਅੈਨਾ ਸਾਰਾ! "
ਪਿਅਾਰ ਕਰਦਾ ਹਾਂ/ ਕਰਦੀ ਹਾਂ ।
ਸੱਤ ਜਨਮਾਂ ਦੇ ਸਾਥ ਦੀ
ਹਾਮੀ ਭਰਦਾ ਹਾਂ/ ਭਰਦੀ ਹਾਂ
ਕਦੋਂ ਤੀਕ ਦਾ ਵਾਅਦਾ ਹੈ ?
ਜਦੋਂ ਤੱਕ ਨਹੀਂ ਮਰਦਾ/ ਨਾ ਮੈਂ ਮਰਦੀ ਹਾਂ।
ਕੀ ਜਾਨ ਵਾਰ ਸਕਦੇ ਹੋ ?
ਤਾਰੇ ਅੰਬਰੋਂ ਤੋੜ੍ਹ ਸਕਦੇ ਹੋ ?
ਸਭ ਕੁਝ ਵਾਰ ਸਕਦਾ ਹਾਂ/ ਵਾਰ ਸਕਦੀ ਹਾਂ।
ਸਭ ਨੂੰ ਮਾਰ ਸਕਦਾ ਹਾਂ/ ਮਾਰ ਸਕਦੀ ਹਾਂ।
ੲਿਹ ਗੱਲਾਂ ਬਹੁਤੇ ਲੋਕ ਕਰਦੇ ਨੇ!
ਕੋੲੀ ਪੂਰਾ ਕਰਦਾ ਹੈ/ ਕੋੲੀ ਪੂਰਾ ਕਰਦੀ ਹੈ।
"ਕਿੰਨਾ ਬਕਵਾਸ ੲਿਹ ਸਭ ਕੁਝ ਹੈ!"
ਕੋੲੀ ਜ਼ਰਦਾ ਹੈ/ ਕੋੲੀ ਜ਼ਰਦੀ ਹੈ।


ਹੀਰਾ ਸਿੰਘ ਤੂਤ
ਮੋਬ.98724-55994

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech