22

June 2018
ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤ
Poem

ਸਮੇਂ ਦੀ ਗੱਲ.....ਹੀਰਾ ਸਿੰਘ ਤੂਤ

April 08, 2018 03:19 PM

ਸਮੇਂ ਦੀ ਗੱਲ
..............
ਚਲੋ ਛੱਡੋ ਪਰ੍ਹੇ!
ੲਿਹ ਰੁਮਾਂਟਿਕ ਹੋਣਾ
ਪਿਅਾਰ ਦੀਅਾਂ ਗੱਲਾਂ ਕਰਨੀਅਾਂ।

ਕੀ ਫਰਕ ਪੈਂਦਾ ਹੈ ?
ਸਭ ਕਹਿਣ-ਸੁਣਨ ਨਾਲ
ਲਿਖਣ-ਬੋਲਣ ਨਾਲ।

ਅਾਓ ਕੋੲੀ ਕੁੱਲੀ ਦੀ
ਕੋੲੀ ਜੁੱਲੀ ਦੀ
ਤੇ ਗੁੱਲੀ ਦੀਅਾਂ  ਗੱਲਾਂ ਕਰੀੲੇ।

ਗਿਅਾਨ ਦੀ ਗੱਲ
ਤੇ ਓਹਦੇ ਮੁੱਲ ਦੀਅਾਂ ਗੱਲਾਂ ਕਰੀੲੇ
ਅਾਓ ਕਿਸੇ ਦੀ ਜ਼ਿੰਦਗੀ
ਰੁਸ਼ਨਾੳੁਣ ਦੀਅਾਂ ਗੱਲਾਂ ਕਰੀੲੇ।

ਜੇ ਨਹੀਂ ਚਾਹੁੰਦੇ ਅਸੀਂ
ਕਿ ਸਾਡੀਅਾਂ ਪੀੜ੍ਹੀਅਾਂ
ਦਾਤੀ-ਪੱਲੀ ਜੋਗੀਅਾਂ ਹੋਣ!

ਤਾਂ ਹੁਣ ਦੀ ਗੱਲਾਂ ਕਰੀੲੇ
ਘੜੀ 'ਤੇ ਚੱਲਦੀ ਹੋੲੀ
ਸੂੲੀ ਦੀਅਾ ਗੱਲਾਂ ਕਰੀੲੇ।

ਹੀਰਾ ਸਿੰਘ ਤੂਤ
ਮੋਬ.98724-55994

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech