FOLLOW US ON

News

ਛੰਨੇ ਵਾਲੀ ਚੂਰੀ , ਰਮਿੰਦਰ ਫਰੀਦਕੋਟੀ

April 16, 2018 02:11 PM

ਛੰਨੇ ਵਾਲੀ ਚੂਰੀ , ਰਮਿੰਦਰ ਫਰੀਦਕੋਟੀ


    ਬੇਬੇ ਦੇ ਸਸਕਾਰ ਤੋਂ ਵਾਪਸ ਘਰ ਪਰਤੇ ਦੋਵੇਂ ਭਰਾ ਬੜੇ ਉਦਾਸ ਸਨ ਅਤੇ ਬੇਬੇ ਦੀਆਂ ਪੁਰਾਣੀਆਂ ਯਾਦਾਂ 'ਚ ਗੁਆਚੇ ਹੋਏ ਸਨ। ਅਚਾਨਕ ਬੇਬੇ ਦੀ ਵੱਡੀ ਨੂੰਹ ਜੀਤੋ ਬੋਲੀ, 'ਆਹ ਲਓ ਬੇਬੇ ਦੇ ਕੰਨਾਂ ਵਾਲੇ ਤੁੰਗਲ। ਇੱਕ ਇਹਨਾਂ ਨੂੰ ਦੇ ਦਿਓ ਤੇ ਇੱਕ ਆਪਾਂ ਰੱਖ ਲੈਨੇ ਆਂ।'' ਛੋਟੇ ਭਰਾ ਨੇ ਬਸ ਏਨਾ ਹੀ ਕਿਹਾ, ''ਭਰਜਾਈ ਜੀ, ਬੇਬੇ ਦੇ ਕੰਨਾਂ ਵਿੱਚ ਪਾਏ ਸੋਨੇ ਦੀ ਵੰਡ ਤਾਂ ਹੋ ਜਾਊ, ਪਰ ਬੇਬੇ ਦੀ ਦੋਵਾਂ ਭਰਾਵਾਂ ਨੂੰ ਇੱਕੋ ਛੰਨੇ ਖਵਾਈ ਚੂਰੀ ਦੀ ਵੰਡ ਕਿਵੇਂ ਕਰੀਏ ਤੇ ਉੱਠ ਕੇ ਬਾਹਰ ਵੱਲ ਤੁਰ ਗਿਆ।  

- ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

Have something to say? Post your comment

More News News

ਚੌਂਕੀ ਜੰਡਿਆਲਾ ਗੁਰੂ ਦੇ ਇੰਸਪੈਕਟਰ ਨੇ ਖੁੱਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ । ਸ਼੍ਰੋਮਣੀ ਕਮੇਟੀ ਕਰੇਗੀ ਐਮਾਜ਼ੋਨ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ -ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਤੌਹੀਨ ਕਰਨ ਦਾ ਮਾਮਲਾ ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ ।
-
-
-