19

August 2018
Punjabi

ਕੁਸ਼ੀਨਗਰ ਵਿੱਚ ਦਰਦਨਾਕ ਹਾਦਸਾ ,ਟਰੇਨ ਅਤੇ ਸਕੂਲ ਵੈਨ ਟੱਕਰ ਵਿੱਚ 13 ਬੱਚਿਆਂ ਹੀ ਹੋਈ ਮੌਤ ।

April 26, 2018 01:29 PM

ਕੁਸ਼ੀਨਗਰ ਵਿੱਚ ਦਰਦਨਾਕ ਹਾਦਸਾ ,ਟਰੇਨ ਅਤੇ ਸਕੂਲ ਵੈਨ ਟੱਕਰ ਵਿੱਚ 13 ਬੱਚਿਆਂ ਹੀ ਹੋਈ ਮੌਤ ।

ਕੁਸ਼ੀਨਗਰ ਕੁਲਜੀਤ ਸਿੰਘ
 
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜਿਲ੍ਹੇ ਵਿੱਚ ਵੀਰਵਾਰ ਨੂੰ ਹੋਏ ਦਰਦਨਾਕ ਹਾਦਸੇ ਵਿੱਚ 13 ਸਕੂਲੀ ਬੱਚਿਆਂ ਦੀ ਮੌਤ ਹੋ ਗਈ ।ਇਸ ਹਾਦਸੇ ਵਿੱਚ ਦਰਜਨਾਂ ਵਿਦਿਆਰਥੀ ਜ਼ਖਮੀ ਹੋ ਗਏ ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੀਵਾਈਨ ਪਬਲਿਕ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ।ਜਦੋਂ ਇਹ ਵਿਸ਼ਨੂਪੁਰਾ ਥਾਣੇ ਦੇ ਦੁਦਹੀ ਰੇਲਵੇ ਕਰਸਿੰਗ ਦੇ ਕੋਲ ਥਾਵੇ ਬਧਨੀ ਪਾਸੇਂਜਰ ਟ੍ਰੇਨ ਨਾਲ ਟੱਕਰ ਹੋ ਗਈ।ਫਿਲਹਾਲ ਮੌਕੇ ਤੇ ਰਾਹਤ ਤੇ ਬਚਾਅ ਕੰਮ ਜ਼ੋਰਾ ਤੇ ਹੈ ।
ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਇਲਾਜ ਲਈ .ਚੱਲ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਕਰੀਬ 25 ਬੱਚੇ ਸਨ।ਹਾਦਸੇ ਵਿੱਚ ਰੇਲਵੇ ਦੀ ਲਾਪਰਵਾਹੀ ਵੀ ਸਾਮਣੇ ਆ ਰਹੀ ਹੈ ।ਦੁਦਹੀ ਕਰਾਸਿੰਗ ਤੇ ਕੋਈ ਵੀ ਗੇਟਮੈਨ ਤਾਇਨਾਤ ਨਹੀਂ ਸੀ।ਮੁਖਮੰਤਰੀ ਯੋਗੀ ਆਦਿਤਿਆ ਨਾਥ ਨੇ ਦਰਦਨਾਕ ਹਾਦਸੇ ਤੇ ਸ਼ੋਕ ਪ੍ਰਕਟ ਕੀਤਾ ਹੈ ।ਬੱਚਿਆਂ ਦੇ ਵਾਰਿਸਾਂ ਦਾ ਰੋ ਰੋ ਕੇ ਬੁਰਾ ਹਾਲ ਹੈ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech