News

ਐਨ ਆਰ ਆਈ ਪਰਿਵਾਰ ਵੱਲੋ ਭੁੱਲਰ ਸਕੂਲ ਦੇ ੪੦੦ ਵਿਦਿਆਰਥੀਆ ਨੂੰ ਲਿਖਣ ਸਮੱਗਰੀ ਵੰਡੀ

May 12, 2018 10:58 PM

ਬਟਾਲਾ ੧੨  ਮਈ  (ਬਰਨਾਲ)–ਵਿਦਿਆਰਥੀਆਂ ਵਿਚ ਪੜਨ ਥਿ ਰੂਚੀ ਪੈਦਾ ਕਰਨ ਤੇ ਵਿਦਿਆਰਥਆਂ ਨੂੰ ਪੜਨ ਵਾਸਤੇ ਪ੍ਰੇਰਤ ਕਰਨ ਦੇ ਮਕਸਦ ਨਾਲ ਐਨ ਆਰ ਆਈ  ਮੈਨੇਜਰ ਪਰਮਿੰਦਰ ੰਿਸਘ ਭੁੱਲਰ ਦੇ ਉਹਨਾ ਦੇ ਪਰਿਵਾਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ  ਚਾਰ ਸੌ ਵਿਦਿਆਰਥੀਆ ਨੂੰ ਲਿਖਣ ਸਮੱਗਰੀ ਵੰਡੀ ਗਈ।ਸਕੂਲ ਪ੍ਰਿੰਸੀਪਲ ਸ ਰਵਿੰਦਰਪਾਲ ਸਿੰਘ ਚਾਹਲ ਤੇ ਸਮੂਚ ਸਟਾਫ ਦੀ ਹਾਜਰੀ ਵਿਚ ਵੰਡੀ ਗਈ। । ਇਸ ਵੰਡੀ ਗਈ ਸਮੱਗਰੀ ਵਿਚ ਵਿਦਿਆਰਥੀਆਂ ਦੀਆਂ ਨਿਤ ਵਰਤੋ ਆਉਣ ਵਾਲੀਆ ਆਈਟਮਾ ਜਿੰਨਾ ਵਿਚ ਕਾਪੀਆਂ, ਪੈਨ , ਪੈਨਸਿਲਾਂ, ਵਰਦੀਆਂ ਆਦਿ ਸਾਮਲ ਹਨ।  ਪਿੰਡ ਭੁੱਲਰ ਸਰਪੰਚ ਬਲਵਿੰਦਰ ਸਿੰਘ ਭੁੱਲਰ ਵੀ ਉਹਨਾਂ ਦੇ ਨਾਲ ਵਿਸ਼ੇਸ ਤੌਰ ਦੇ ਸਕੂਲ ਵਿਖੇ ਪਹੁੰਚੇ । ਇਸ ਦੌਰਾਂਨ ਮੈਨੇਜਰ ਸ ਪਰਮਿੰਦਰ ੰਿਸਘ ਭੁੱਲਰ , ਸ੍ਰੀ ਮਤੀ ਕੁਲਜੀਤ ਕੌਰ ਭੂੱਲਰ ਨੇ ਸਾਂਝੋ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿੰਦਗੀ ਵਿਚ ਉਹੀ ਲੋਕ ਕਾਮਯਾਬ ਹੋਏ ਜ਼ਿੰ੍ਵਤ ਸਖਤ ਮਿਹਨਤ ਕੀਤੀ ਹੈ। ਆਲਸੀ ਲੋਕ ਨਾਂ ਤਾ ਆਪਣਾ  ਸਵਾਰ ਸਕਦੇ ਹਨ ਤੇ ਨਾ ਹੀ ਸਮਾਜ ਦਾ ਸਵਾਰਦੇਹਨ। ਆਪਣੀ ੰਿਜੰਦਗੀ ਤੇ ਤਜਰਬੇ ਸਾਂਝ ਕਰਦਿਆਂ ਸੀ੍ਰ ਭੂੱਲਰ ਨੇ ਵਿਦਿਆਂਰਥੀਆਂ ਨੂੱ ਵੱਧ ਤੋ ਵੱਧ ਮਿਹਨਤ ਕਰਕੇ ਜਿੰਦਗੀ ਵਿਚ ਕਾਮਯਾਬ ਹੋਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਤ ਕੀਤਾ । ਪ੍ਰਿੰਸੀਪਲ ਸ ਰਵਿੰਦਰਪਾਲ ਸਿੰਘ ਚਾਹਲ ਵੱਲੋ ਸਕੂਲ ਪਹੁੰਚੇ ਪਤਵੰਤਿਆ ਤਹਿ ਦਿਲੋ ਧਨਵਾਦ ਕੀਤਾ ਗਿਆ। ।ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਦੌਰਾਨ ਸਕੂਲ ਸਟਾਫ ਮੈਬਰਾਂ ਵਿਚ ਗੁਰਮੀਤ ਸਿੰਘ, ਹਰਜਿੰਦਰ ਸਿੰਘ, ਪਿਆਰਾ ਲਾਲ, ਨਰਿੰਦਰ ਸਿੰਘ, ਜਤਿੰਦਰਬੀਰ ਸਿੰਘ, ਕੰਵਲਪ੍ਰੀਤ ਕੌਰ, ਪੂਜਾ ਭਾਰਤੀ , ਪਲਵਿੰਦਰ ਕੌਰ , ਨਰੇਸ਼ ਕੁਮਾਰੀ, ਰਮਨਬਾਜਵਾ, ਸੁਮਨਦੀਪ ਕੌਰ, ਰੇਖਾ ਸਲਹੋਤਰਾ, ਵੀਨਾ ਕੁਮਾਰੀ ,ਮਨਇੰਦਰ ਕੌਰ ਆਦਿ  ਅਧਿਆਪਕ ਹਾਜਰ ਸਨ।

Have something to say? Post your comment