19

October 2018
Punjabi

ਜਥੇਦਾਰ ਧਿਆਨ ਸਿੰਘ ਮੰਡ ਨੇ ਨਵਾਦਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ

May 14, 2018 06:39 PM

ਜਥੇਦਾਰ ਧਿਆਨ ਸਿੰਘ ਮੰਡ ਨੇ ਨਵਾਦਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ


ਭਿੱਖੀਵਿੰਡ 14 ਮਈ (ਹਰਜਿੰਦਰ ਸਿੰਘ ਗੋਲ੍ਹਣ)-ਬੀਤੇਂ ਦਿਨੀ ਅਕਾਲ ਚਲਾਣਾ ਕਰ ਗਏ ਸੰਤ
ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਦੇ ਚੇਅਰਮੈਂਨ ਜਸਵਿੰਦਰ ਸਿੰਘ
ਨਵਾਦਾ ਦੇ ਦਿਹਾਂਤ ‘ਤੇ ਦੁੱਖੀ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਜਥੇਦਾਰ ਧਿਆਨ
ਸਿੰਘ ਮੰਡ ਉਹਨਾਂ ਦੇ ਗ੍ਰਹਿ ਭਿੱਖੀਵਿੰਡ ਵਿਖੇ ਪਹੰੁਚੇਂ। ਜਥੇਦਾਰ ਧਿਆਨ ਸਿੰਘ ਮੰਡ
ਨੇ ਸਵ:ਜਸਵਿੰਦਰ ਸਿੰਘ ਨਵਾਦਾ ਦੇ ਭਰਾ ਕੁਲਵਿੰਦਰ ਸਿੰਘ ਨਵਾਦਾ, ਪੁੱਤਰ ਬਿਕਰਮਜੀਤ
ਸਿੰਘ ਸੰਧੂ ਆਦਿ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਜਸਵਿੰਦਰ
ਸਿੰਘ ਨਵਾਦਾ ਦੀ ਬੇਵਕਤੀ ਮੌਤ ਨਾਲ ਪਰਿਵਾਰ, ਰਿਸ਼ਤੇਦਾਰਾਂ, ਸਾਕ-ਸੰਬੰਧੀਆਂ, ਦੋਸਤਾਂ
ਨੂੰ ਕਦੇ ਨਾ ਭੁੱਲਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਜਥੇਦਾਰ ਸਤਨਾਮ ਸਿੰਘ ਮਨਾਵਾ,
ਜਥੇਦਾਰ ਹਰਪਾਲ ਸਿੰਘ ਬਲ਼੍ਹੇਰ, ਸ਼ਤੀਸ਼ ਕੁਮਾਰ ਕੋਛੜ, ਲੱਕੀ ਮਹਿਤਾ, ਸੁਭਾਸ਼ ਚੱਢਾ,
ਪਰਮਜੀਤ ਸਿੰਘ, ਪ੍ਰਭਜੀਤ ਸਿੰਘ, ਗੁਰਿੰਦਰਬੀਰ ਸਿੰਘ, ਰਤਨ ਚੱਢਾ, ਰੋਮੀ ਮਹਿਤਾ, ਲਾਡੀ
ਚੱਢਾ ਆਦਿ ਹਾਜਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech