22

May 2018
ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲਵਾਤਾਵਰਣ ਪ੍ਰੇਮੀਆਂ ਵੱਲੋਂ ਪੰਜਾਬ ਦੇ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕਰਨ ਦੀ ਮੰਗਬੰਦਗੀ //ਹੀਰਾ ਸਿੰਘ ਤੂਤਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨਕੁਝ ਦੀਪ//ਹੀਰਾ ਸਿੰਘ ਤੂਤਔਰਤ ਮਮਤਾ ਦੀ ਮੂਰਤ//ਖੁਸ਼ਦੀਪ ਕੌਰਪੰਜਾਬ ਪੁਲਿਸ ਨਿਰਦੋਸ਼ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈਮਾਂ ਦਿਵਸ ਤੇ ਵਿਸ਼ੇਸ਼ :- ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )ਪਹਿਲਾ ਮਾਂ ਦਿਵਸ ਦਿਵਸ 1908 ਤੋਂ ਹੋਂਦ ਵਿੱਚ ਆਇਆ / ਗੁਰਭਿੰਦਰ ਸਿੰਘ ਗੁਰੀਐਨ ਆਰ ਆਈ ਪਰਿਵਾਰ ਵੱਲੋ ਭੁੱਲਰ ਸਕੂਲ ਦੇ ੪੦੦ ਵਿਦਿਆਰਥੀਆ ਨੂੰ ਲਿਖਣ ਸਮੱਗਰੀ ਵੰਡੀ
Punjabi

ਸਿੰਮਾ ਘੁਮਾਣ ਦਾ ਨਵਾਂ ਗੀਤ 'ਗਾਣੇ-ਗੁਣੇ ਰਿਲੀਜ਼

May 14, 2018 06:54 PM

ਸਿੰਮਾ ਘੁਮਾਣ ਦਾ ਨਵਾਂ ਗੀਤ 'ਗਾਣੇ-ਗੁਣੇ ਰਿਲੀਜ਼


ਜਲੰਧਰ-   'ਮੁੰਡਾ   ਜੱਟ   ਦਾ',   'ਸੂਟ','ਜੱਟੀ   ਸੀ   ਮੈਂ   ਟਾਹਲੀ   ਦੀ   ਚੁਗਾਠਵਰਗੀ' ਚਰਚਿਤ ਗੀਤਾਂ ਨਾਲ ਆਪਣੀ ਪਛਾਣਬਣਾਉਣ   ਵਾਲੇ   ਗੀਤਕਾਰ   ਸਿੰਮਾ   ਘੁਮਾਣ   ਨੇਹੁਣ   ਗੀਤਕਾਰੀ   ਤੋਂ   ਬਾਅਦ   ਗਾਇਕੀ   ਦੇਖੇਤਰ ਵਿੱਚ ਵੀ ਕਦਮ ਰੱਖ ਲਿਆ ਹੈ। ਹਾਲਹੀ ਵਿੱਚ ਹੁਣ ਉਸਦਾ ਡੈਡੀ ਮੋਹਨ ਦੇ ਬੈਨਰਹੇਠ   ਨਵਾਂ   ਗੀਤ   'ਗਾਣੇ-ਗੁਣੇ   ਗਾ   ਲੈਂਦੇਆ' ਰਿਲੀਜ਼ ਹੋਇਆ ਹੈ, ਜਿਸਨੂੰ ਉਸਨੇ ਤਰਨਸਿੱਧੂ ਨਾਲ ਮਿਲ ਕੇ ਗਾਇਆ। ਇਸ ਗੀਤਨੂੰ ਸਿੰਮਾ ਘੁਮਾਣ ਨੇ ਖੁਦ ਕਲਮਬੱਧ ਕੀਤਾ ਅਤੇਕੇ ਵੀ ਸਿੰਘ ਵੱਲੋਂ ਇਸ ਗੀਤ ਨੂੰ ਸੰਗੀਤਦਿੱਤਾ ਗਿਆ। ਸਿੰਮੇ ਦਾ ਕਹਿਣਾ ਕਿ ਉਹਸਰੋਤਿਆਂ  ਦਾ  ਹਮੇਸ਼ਾ  ਰਿਣੀ  ਕਿ ਸਰੋਤਿਆਂਉਸਦੇ ਲਿਖੇ ਹਰ ਗੀਤ ਨੂੰ ਵੀ ਏਨਾ ਪਿਆਰਦਿੱਤਾ ਤੇ ਹੁਣ ਉਨ੍ਹਾਂ ਵੱਲੋਂ ਗਾਏ ਇਸਗੀਤ ਨੂੰ ਵੀ ਮਣਾਂਮੂੰਹੀ ਪਿਆਰ ਮਿਲ ਰਿਹਾ।ਸੋਸ਼ਲ ਮੀਡੀਆ 'ਤੇ ਵੀ ਇਸ ਗੀਤ ਨੂੰ ਖੂਬਸਲਾਹਿਆ ਜਾ ਰਿਹਾ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech