News

ਮਾਉਂਟ ਕਾਰਮਲ ਸਕੂਲ ਜਿੰਦਵੜੀ ਦਾ ਦਸਵੀ ਜਮਾਤ ਦਾਨਤੀਜਾ ਰਿਹਾ ਸ਼ਾਨਦਾਰ।*ਗੁੰਜੀਤਾ ਚੋਪਰਾ ਨੇ 95.4% ਅੰਕ ਪ੍ਰਾਪਤ ਕਰਕੇ ਪਹਿਲਾਸਥਾਨ ਪ੍ਰਾਪਤ ਕੀਤਾ।

May 15, 2018 04:47 PM
General

ਮਾਉਂਟ ਕਾਰਮਲ ਸਕੂਲ ਜਿੰਦਵੜੀ ਦਾ ਦਸਵੀ ਜਮਾਤ ਦਾਨਤੀਜਾ ਰਿਹਾ ਸ਼ਾਨਦਾਰ।*ਗੁੰਜੀਤਾ ਚੋਪਰਾ ਨੇ 95.4% ਅੰਕ ਪ੍ਰਾਪਤ ਕਰਕੇ ਪਹਿਲਾਸਥਾਨ ਪ੍ਰਾਪਤ ਕੀਤਾ।

ਸ੍ਰੀ   ਅਨੰਦਪੁਰ   ਸਾਹਿਬ   15   ਮਈ   (ਦਵਿੰਦਰਪਾਲ   ਸਿੰਘ/ਅੰਕੁਸ਼)ਇੱਥੌਂ  ਦੇ   ਮਾÀੁਂਟ   ਕਾਰਮਲ   ਸਕੂਲ   ਜਿੰਦਬੜੀ   ਦਾ   ਦੱਸਵੀਜਆਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਜਿਸ ਵਿੱਚ ਸਾਰੇਬੱਚੇ   ਵਧੀਆ   ਅੰਕ   ਪ੍ਰਾਪਤ   ਕਰਕੇ   ਪਾਸ   ਹੋਏ।   ਇਹਨਾਂਨਤੀਜਿਆਂ   ਵਿਚ   ਗੁੰਜੀਤਾ   ਚੋਪਰਾ   ਨੇ   95.4%   ਅੰਕ   ਪ੍ਰਾਪਤਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅਕਸ਼ੀਤ ਨੇ 94.4% ਅੰਕਪ੍ਰਾਪਤ  ਕਰਦੇ ਦੂਜਾ   ਅਤੇ   ਪ੍ਰੀਅੰਕਾ ਸੋਨੀ  ਨੇ   94.2%  ਅੰਕਪ੍ਰਾਪਤ   ਕਰਕੇ   ਤੀਜਾ   ਸਥਾਨ   ਹਾਸਲ   ਕੀਤਾ।   ਸਕੂਲ   ਦੇਪ੍ਰਿੰਸੀਪਲ ਫਾਦਰ ਜੇਮਸ ਨੇ ਸਾਰਿਆਂ ਬੱਚਿਆਂ ਦੇ ਮਾਪਿਆਂਨੂੰ ਵਧਾਈਆਂ ਵੀ ਦਿੱਤੀਆ। ਇਸ ਮੌਕੇ ਮਿਸਟਰ ਰੋਜ਼, ਮਿਸਟਰਸਾਇਮੀ ਅਤੇ ਸਿਸਟਰ ਲਿਲੀ ਨੇ ਦੱਸਿਆ ਕਿ 18 ਬੱਚਿਆਂਨੇ 90% ਅੰਕ ਪ੍ਰਾਪਤ ਕੀਤੇ ਅਤੇ 32 ਬੱਚਿਆਂ ਨੇ 80% ਤੋਵੱਧ ਅੰਕ ਪ੍ਰਾਪਤ ਕੀਤੇ। ਅਧਿਆਪਕਾਂ ਨੇ ਵੀ 100% ਨਤੀਜਾਆਣ ਤੇ ਮਾਣ ਅਤੇ ਖੁਸ਼ੀ ਜਾਹਰ ਕੀਤੀ

Have something to say? Post your comment