18

June 2018
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀਸਭ ਧਰਮਾਂ ਦੇ ਲੋਕ ਰਲ ਬੈਠ ਕੇ ਪੜਦੇ ਹਨ ਸੁਖਮਨੀ ਸਾਹਿਬ-ਬੇਅੰਤ ਕੌਰ ਗਿੱਲਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ
Poem

ਬੰਦਗੀ //ਹੀਰਾ ਸਿੰਘ ਤੂਤ

May 21, 2018 05:42 PM

ਬੰਦਗੀ 

ਬਹੁਤ ਕੁਝ ਹੀ
ਜ਼ਿੰਦਗੀ ਵਿੱਚ
ਜੰਮਣ ਤੋਂ ਮਰਨ ਤੱਕ
ਵਰਜਿਤ ਹੁੰਦਾ ਹੈ।
ਬਚਪਨ ਵਿੱਚ_
ਜਵਾਨੀ ਵਿੱਚ_
ਤੇ ਬੁਢਾਪੇ ਵਿੱਚ ਵੀ।
ਖਤਰੇ ਤੋਂ ਦੂਰ
ਰਹਿਣ ਦੀ ਗੱਲ
ਸਦਾ ਹੀ ਨਾਲ ਚੱਲਦੀ ਹੈ।
ਤੇ ਵੇਖੀਂ ਅੜ੍ਹਿਅਾ!
ਤੇਰੇ ਨਾਂ ਦਾ ਜਾਪ ਮੈਂ
ਸਦਾ ਹੀ ਕਰਦੀ ਰਹਿੰਦੀ ਹਾਂ!

ਹੀਰਾ ਸਿੰਘ ਤੂਤ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech