News

ਲੈਕਚਰਾਰ ਡਾ ਸਤਿੰਦਰ ਕੌਰ ਦੀ ਅਗਵਾਈ ਕੈਪ ਸਕੂਲ ਵਿਚ ਲਗਾਇਆ ਸਮਰ ਕੈਂਪ

June 02, 2018 06:22 PM
General

ਲੈਕਚਰਾਰ ਡਾ ਸਤਿੰਦਰ ਕੌਰ ਦੀ ਅਗਵਾਈ ਕੈਪ ਸਕੂਲ ਵਿਚ ਲਗਾਇਆ ਸਮਰ ਕੈਂਪ


ਬਟਾਲਾ 2 ਜੂਨ (ਬਰਨਾਲ) –ਵਿਦਿਆਰਥੀਆਂ ਵਿਚ ਕਲਾ ਕ੍ਰਿਤੀਆਂ ਤੇ ਸਮਾਜਜਿਕ ਨੂੰ ਹੋਰ ਨੇੜਿਸ਼T ਤੱਕਣਤੇ ਸਮਝਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਪ ਬਟਾਲਾ ਵਿਖੇ ਪ੍ਰਿੰਸੀਪਲ ਸ ਭਗਵੰਤ ਸਿੰਘ ਦੀ ਯੌਗ ਅਗਵਾਈਵਿਚ ਸਮਰ ਕੈਪ ਲਗਾਇਆ ਗਿਆ ਹੈ,ਇਸ ਕੈਪ ਦੇ ਲੀਡਰ ਪੰਜਾਬੀ ਲੈਕਚਰਾਰ ਡਾ ਸਤਿੰਦਰ ਕੌਰ ਨੇ ਗੱਲ ਬਾਤ ਦੌਰਾਨ ਦੱਸਿਆਕਿ ਭਾਵੇ ਵਿਦਿਆਰਥੀਆਂ ਨਿਤ ਜੀਵਨ ਦੀਆ ਗੱਲਾ ਬਾਰੇ ਦੱਸਦੇ ਰਹੀਦਾ ਹੈ, ਪਰ ਸਮਰ ਕੈਪ ਵਿਚ ਵਿਦਿਆਰਥੀਆਂ ਦਾ ਉਤਸਾਰ ਬਹੁਤ ਹੀ ਸਕਾਰਾਤਮਿਕ ਵੇਖਣ ਨੂੰ ਮਿਲਿਆ , ਗਰਮੀਆਂ ਦੀਆਂ ਛੁੱਟੀਆਂ ਵਿਚ ਵਾਧੂ ਜਮਾਤਾ ਦੀ ਪੜਾਈ ਕਰਵਾਉਣਸ਼ ਦੇ ਨਾਲ ਨਾਲ ਕੈਪ ਵਿਚ ਬੱਚੀਆਂ ਨੂੰ ਪੇਂਟ, ਕਰਾਫਟ ਵਰਕ, ਯੋਗਾ, ਕੁਕਿੰਗ ਤੇ ਵੇਸਟ ਮਟੀਰਿਅਲ ਦੀ ਵਰਤੋ ਕਰਕੇ ਕਲਾ ਕ੍ਰਿਤਿਆਂ ਬਣਾਉਣਾ ਵੀ ਸਿਖਾਇਆ  ਜਾ ਰਿਹਾ ਹੈ। ਇਸ ਨਾਲ ਵਿਦਿਆਰਥੀ ਵਿਦਿਅਕ ਮਹੌਲ ਤੋ ਪਰੇ ਹਟ ਕੇ ਸਿਖ ਰਹੇ ਹਨ। ਤੇ ਇਸ ਉਤਸਾਰ ਦਾ ਇਹ ਅਸਰ ਹੋਵੇਗਾ ਕਿ ਵਿਦਿਆਰਥੀ ਵਧੀਆ ਸਿਖ ਰਹੇਹਨ। ਗਰਮੀਆਂ ਦੀ ਛੁੱਟੀਆਂ ਵਿਚ ਸਮਰ ਕੈਪ ਦੇ ਇਕੱਲੇ ਇੰਚਾਰਜ ਲੈਕਚਰਾਰ ਡਾ ਸਤਿੰਦਰ ਕੋਰ ਪਹਿਲਾਂ ਵੀ ਵਿਦਿਆਰਥੀਆਂ ਨੂੰ ਹਰ ਦਿਨ ਕੂਝ ਨਵਾਂ ਤੇ ਵਧੀਆ ਕਰਨ ਬਾਰੇ ਪ੍ਰੇਰਦੇ ਹਨ। ਸਕੂਲ ਵਿਚ ਇਨਾ ਦੇ ਨਾਲ ਰਾਜੇਸ ਭਾਟੀਅ ਤੇ ਨਾਨ ਟੀਚਿੰਗ ਸਟਾਫ ਦਾ ਵੀ ਵਿਸੇਸ ਯੋਗਦਾਨ ਹੈ।ਸਿਖਿਆ ਵਿਭਾਂਗ ਵਿਚ ਇਹੋ ਜਿਹੇ ਕੈਪ ਬੜੇ ਲਾਭ ਕਾਰੀ ਸਿਧ ਹੁੰਦੇ ਹਨ।

Have something to say? Post your comment

More News News

ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ 130 ਪਰਿਵਾਰਾਂ ਨੂੰ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਲੈਟਰੀਨਾਂ - ਸਰਪੰਚ ਦੀਪ ਖਹਿਰਾ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਕੀਤੀ ਨਾਅਰੇਬਾਜ਼ੀ, ਸਰਕਾਰ ਦਾ ਸਾੜਿਆ ਪੁੱਤਲਾ ਸ਼ੇਰਪੁਰ ਵਿੱਚ 35 ਸਾਲਾ ਫੁੱਟਬਾਲ ਲੀਗ ਸ਼ੁਰੂ ਜਿਲੇ ਵਿਚ ਹਰ ਮਹੀਨੇ ਦੀ 20 ਤਰੀਕ ਨੂੰ ਲੱਗਿਆ ਕਰਨਗੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਵਿਸ਼ੇਸ਼ ਕੈਂਪ- ਰਵਿੰਦਰ ਸਿੰਘ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: 61 ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ ਕਸਬਾ ਸ਼ੇਰਪੁਰ ਵਿਖੇ ਅੱਜ ਪਹੁੰਚੇਗਾ ' ਸ਼ਬਦ ਗੁਰੂ ' ਚੇਤਨਾ ਮਾਰਚ : ਸ਼ੇਰਪੁਰ , ਜਵੰਧਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੱਜੋਂ ਆਪਣੇ ਭਾਸ਼ਣ ਵਿਚ ਨੌਜਵਾਨ ਵਰਗ ਨੂੰ ਮੂਹਰੇ ਆਉਣ ਲਈ ਕਿਹਾ
-
-
-