20

June 2018
ਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀ
Poem

ਕੁਝ ਹੱਥ…ਹੀਰਾ ਸਿੰਘ ਤੂਤ

June 07, 2018 03:54 PM

ਕੁਝ ਹੱਥ

ੲਿਹ ਦੋ ਹੱਥ
ਜੋ ਜਨਮ ਤੋਂ
ਸਾਡੇ ਨਾਲ ਹੀ ਨੇ
ਜੋ ਸਭ ਕੋਲ ਹੁੰਦੇ ਨੇ
ਕੲੀਅਾਂ ਕੋਲ ਨਹੀ ਵੀ ਹੁੰਦੇ
ਕੁਝ ਹੱਥ ਕਿਰਤੀਅਾਂ ਦੇ ਹਿੱਸੇ ਅਾੳੁਂਦੇ ਨੇ
ਕੁਝ ਹੱਥ ਝੋਲੀਅਾਂ ਭਰਦੇ ਨੇ
ਕੁਝ ਹੱਥ ਲੁਟੇਰੇ ਹੋ ਜਾਂਦੇ ਨੇ
ਕੁਝ ਹੱਥ ਹੱਥਾਂ ਨੂੰ ਖਾਂਦੇ ਨੇ
ਕੁਝ ਹੱਥ ਤੀਰ ਚਲਾਂੳੁਦੇ ਨੇ
ਕੁਝ ਹੱਥ ਵਾਰੋਂ ਬਚਾੳੁਂਦੇ ਨੇ
ਕੁਝ ਹੱਥ ਲੋਕਾਂ ਨੂੰ ਭਾਂੳੁਂਦੇ ਨੇ
ਕੁਝ ਹੱਥ ਭੀਖ ਵੀ ਮੰਗਾੳੁਂਦੇ ਨੇ
ਕੁਝ ਹੱਥ ਝੋਲੀਅਾਂ ਭਰਾੳੁਂਦੇ ਨੇ
ਕੁਝ ਸਿਰ'ਤੇ ਛਾਂਵਾਂ ਕਰਦੇ ਨੇ
ਕੁਝ ਸਿਰੋਂ ਛੱਤ ੳੁਡਾੳੁਂਦੇ ਨੇ
ਕੁਝ ਹੱਥ ਕੋਹੜੀ ਹੋ ਜਾਂਦੇ ਨੇ
ਜੋ ਕਿਸੇ ਮੂਹਰੇ ਅੱਡੇ ਜਾਂਦੇ ਨੇ
ਦੁੱਖ ਹੈ ਕਿ ਖਾਲ਼ੀ ਵਾਪਿਸ ਅਾਂਦੇ ਨੇ
ਹੀਰਾ ਸਿੰਘ ਤੂਤ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech