FOLLOW US ON

News

ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।

June 07, 2018 04:02 PM
General

ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ


ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀਦਿਵਸ ਗੁ:ਸੀਸਗੰਜ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ।ਸ੍ਰੀ   ਅਨੰਦਪੁਰ   ਸਾਹਿਬ,   7   ਜੂਨ   (ਦਵਿੰਦਰਪਾਲ   ਸਿੰਘ/ਅੰਕੁਸ਼):ਮੀਰੀ   ਪੀਰੀ   ਦੇ   ਮਾਲਕ   ਸਾਹਿਬ   ਸ੍ਰੀ   ਗੁਰੂ   ਹਰਿਗੋਬਿੰਦਸਾਹਿਬ   ਜੀ   ਦਾ   ਗੁਰਤਾਗੱਦੀ   ਦਿਵਸ   ਤਖਤ   ਸ਼੍ਰੀ   ਕੇਸਗੜ੍ਹਸਾਹਿਬ ਦੀ ਛਤਰ-ਛਾਇਆ ਹੇਠ ਇਲਾਕੇ ਦੀਆਂ ਸਮੂਹ ਸੰਗਤਾਂਦੇ ਸਹਿਯੋਗ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬੜੀਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਗੁਰਬਚਨਸਿੰਘ   ਹਜੂਰੀ   ਰਾਗੀ   ਤਖਤ   ਸ੍ਰੀ   ਕੇਸਗੜ੍ਹ   ਸਾਹਿਬ   ਵਲੋਂਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਸੰਗਤਾਂਨੂੰ ਸੰਬੋਧਨ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗੁਰੂ ਸਾਹਿਬ ਜੀਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਗੁਰੂ ਜੀ ਨੇ ਜਬਰ ਤੇਜੁਲਮ   ਦੇ   ਖਿਲਾਫ   ਖੁਦ   ਸ੍ਰੀ   ਸਾਹਿਬ   ਚੁਕ   ਕੇ   ਹਥਿਆਰ   ਬੰਦਸੰਘਰਸ਼ ਕੀਤਾ ਅਤੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨਕਰਕੇ ਸਿੱਖਾਂ ਨੂੰ ਵੀ ਸ਼ਸ਼ਤਰਧਾਰੀ ਹੋਣ ਦਾ ਹੁਕਮ ਕੀਤਾ। ਪ੍ਰਿੰ:ਸੁਰਿੰਦਰ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇਵੀ ਇਤਿਹਾਸ ਵਿਚੋਂ ਪ੍ਰਮਾਣ ਦੇ ਕੇ ਕਿਹਾ ਗੁਰੂ ਸਾਹਿਬ ਨੇਹਮੇਸ਼ਾ   ਯੋਧਿਆਂ   ਅਤੇ   ਕਿਰਤੀਆਂ   ਨੂੰ   ਮਾਣ   ਦਿੱਤਾ।   ਜਥੇਦਾਰਸੰਤੋਖ ਸਿੰਘ ਨੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਤੇ ਚਾਨਣਾਂਪਾਇਆ।                        ਇਸ  ਮੌਕੇ ਉਕਤ   ਤੋਂ ਇਲਵਾ  ਪੰਜ  ਪਿਆਰੇਸਾਹਿਬਾਨ,   ਜਸਵੀਰ   ਸਿੰਘ   ਮੈਨੇਜਰ   ਤਖਤ   ਸਾਹਿਬ,   ਲਖਵਿੰਦਰ
ਸਿੰਘ  ਅਤੇ ਮਲਕੀਤ ਸਿੰਘ ਮੀਤ  ਮੈਨੇਜਰ,  ਐਡਵੋਕੇਟ  ਹਰਦੇਵਸਿੰਘ   ਅਤੇ   ਭੁਪਿੰਦਰ   ਸਿੰਘ   ਸੂਚਨਾ   ਅਫਸਰ,   ਭਾਈ   ਸੁਰਿੰਦਰਸਿੰਘ, ਮਨਜਿੰਦਰ  ਸਿੰਘ ਬਰਾੜ,  ਰਣਬੀਰ ਸਿੰਘ ਕਲੋਤਾ,  ਦਵਿੰਦਰਸਿੰਘ ਰਾਣਾ, ਹਰਜੀਤ ਸਿੰਘ ਅਚਿੰਤ, ਲਵਪ੍ਰੀਤ ਸਿੰਘ ਪ੍ਰਚਾਰਕ,ਸਰੂਪ ਸਿੰਘ, ਕੌਰ ਸਿੰਘ, ਭੁਪਿੰਦਰ ਸਿੰਘ ਆਰ.ਕੇ, ਗੁਰਵਿੰਦਰਸਿੰਘ,   ਹਰਦੇਵ   ਸਿੰਘ,   ਸੁਮਨਦੀਪ   ਸਿੰਘ,   ਜਗਤਾਰ   ਸਿੰਘ,ਡਾ:ਮਨਦੀਪ ਸਿੰਘ, ਬੀਬੀ ਜਸਵਿੰਦਰ ਕੌਰ, ਬੀਬੀ ਗੁਰਜੀਤ ਕੌਰਆਦਿ ਹਾਜ਼ਰ ਸਨ।

Have something to say? Post your comment

More News News

ਸ਼੍ਰੋਮਣੀ ਕਮੇਟੀ ਕਰੇਗੀ ਐਮਾਜ਼ੋਨ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ -ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਤੌਹੀਨ ਕਰਨ ਦਾ ਮਾਮਲਾ ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे।
-
-
-