20

June 2018
ਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀ
Article

ਕਿਸਾਨਾ ਦੇ ਹੋ ਰਹੇ ਨੁਕਸਾਨ ਦੀ ਕੌਣ ਕਰੇਗਾ ਭਰਪਾਈ//ਪਰਮਜੀਤ ਕੌਰ ਸੋਢੀ ਭਗਤਾ ਭਾਈ

June 07, 2018 04:39 PM

ਕਿਸਾਨਾ ਦੇ ਹੋ ਰਹੇ ਨੁਕਸਾਨ ਦੀ ਕੌਣ ਕਰੇਗਾ ਭਰਪਾਈ।
ਅੱਜ ਦੇ ਹਲਾਤਾ ਵੱਲ ਵੇਖੀਏ ਤਾਂ ਕਿਸਾਨ ਜਥੇਬੰਦੀਆ ਵੱਲੋ ਕੀਤੀ ਹੜਤਾਲ ਜਾਇਜ ਵੀ ਹੈ।

ਕਿਉਕਿ ਸਮੇ ਦੀਆ ਸਰਕਾਰਾ ਕਿਸਾਨਾ ਦੀ ਫਸਲ,ਦੁੱਧ,ਸਬਜੀਆ ਫਲ ਅਤੇ ਦਾਲਾ ਆਦਿ ਦਾ ਬਣਦਾ ਭਾਅ ਨਹੀ ਦੇ ਰਹੀਆ। ਪਰ ਕੀ ਇਸ ਹੜਤਾਲ ਦਾ ਸਰਕਾਰ ਕੋਈ ਹੱਲ ਕੱਢ ਰਹੀ ਹੈ ਸਗੋ ਸਾਰੇ ਪਾਸਿਆ ਤੋ ਘਾਟੇ ਦੀ ਮਾਰ ਤਾਂ ਕਿਸਾਨ ਹੀ ਝੱਲ ਰਿਹਾ ਹੈ ਜਿਵੇ ਦਿਹਾੜੀ ਛੱਡ ਹੜਤਾਲ ਵਿੱਚ ਵੀ ਕਿਸਾਨ ਦਾ ਨੁਕਸਾਨ,ਸਬਜੀ ਤੇ ਦੁੱਧ ਵੀ ਕਿਸਾਨਾ ਦਾ ਹੀ ਸੜਕਾ ਤੇ ਡੋਲਿਆ ਜਾ ਰਿਹਾ ਹੈ ਤੇ ਸਹਿਰਾਂ ਵਿੱਚ ਵੀ ਛੋਟੇ ਵਪਾਰੀ ਹੀ ਇਸ ਮਾਰ ਦਾ ਨੁਕਸਾਨ ਝੱਲ ਰਹੇ ਹਨ ਜਿਹੜੇ ਆਪਣੀ ਰੇਹੜੀ,ਫੜੀ ਲਗਾ ਕੇ ਹੀ ਬੱਚੇ ਪਾਲ ਰਹੇ ਹਨ।ਵੱਡੇ ਧਨਾਢ ਤੇ ਅਮੀਰ ਲੋਕ ਤਾਂ ਆਪਣੀਆ ਲੋੜੀਦੀਆ ਚੀਜਾ ਨਾਲ ਪਹਿਲਾ ਹੀ ਘਰ ਭਰੀ ਬੈਠੇ ਹੁੰਦੇ ਹਨ ਅਤੇ ਵੱਧ ਰੇਟ ਦੇ ਕੇ ਜਿਥੋ ਕਿਤੋ ਜੁਗਾੜ ਕਰ ਹੀ ਲੈਦੇ ਹਨ ਸੋ ਜਿੰਨਾ ਵੀ ਨੁਕਸਾਨ ਹੋਈ ਜਾ ਰਿਹਾ ਹੈ ਮੇਰੇ ਕਿਸਾਨ ਭਰਾਵਾ ਤੇ ਰੇਹੜੀ ,ਫੜੀ ਵਾਲਿਆ ਦਾ ਹੀ ਹੋ ਰਿਹਾ ਹੈ।ਇਸ ਨੁਕਸਾਨ ਦੀ ਭਰਪਾਈ ਕੌਣ ਕਰੇਗਾ ਸੋ ਸਰਕਾਰ ਨੂੰ ਬੇਨਤੀ ਹੈ ਕਿ ਜਲਦ ਤੋ ਜਲਦ ਕਿਸਾਨਾ ਨਾਲ ਮੀਟਿੰਗ ਕਰ ਉਨੰਾ ਦੇ ਮਸਲੇ ਦਾ ਹੱਲ ਕਰੇ।ਪਰਮਜੀਤ ਕੌਰ ਸੋਢੀ ਭਗਤਾ ਭਾਈ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech