ਕੰਨਿਆ ਸਕੂਲ ਬਟਾਲਾ ਚ ਸਮਰ ਕੈਂਪ ਦੀ ਸਮਾਪਤੀ
ਬਟਾਂਲਾ9 ਜੂਨ (ਬਰਨਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵੱਲੋ ਨੌ ਦਿਨਾ ਸਮਰ ਕੈਪ ਲਗਾਇਆ ਗਿਆ। ਪਿੰ੍ਰਸੀਪਲ ਸ੍ਰੀ ਮਤੀ ਬਲਵਿੰਦਰ ਕੌਰ ਵੱਲੋ ਲਗਾਏ ਕੈਪ ਸਬੰਧੀ ਸਾਂਝੀ ਕੀਤੀ ਗੱਲਬਾਤ ਦੋਰਾਨ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਵਲੋ , ਖਾਸ ਤੌਰ ਯੋਗਾ ਨੂੰ ਮੁਖ ਨਿਸਾਨਾ ਬਣਾਇਆ ਗਿਆ। ਵਿਦਿਆਰਥੀਆਂ ਤੇ ਗਾਂਈਡ ਅਧਿਆਪਕਾਂ ਨਿਸ਼ਾ ਗੁਪਤਾ ਡੀ ਪੀ ਈ, ਤੇ ਅਸੋਕ ਕੁਮਾਰ ਵੱਲੋ ਯੋਗ ਦੇ ਫਾਇਆਂ ਬਾਰੇ ਵਿਸ਼ਥਾਂਰ ਪੂਰਵਕ ਸਮਝਾਇਆ ਗਿਆ। ਇਸ ਤੋ ਲਿਵਾਵਾ ਡਾਂਸ, ਸੰਗੀਤ, ਕੁਕਿੰਗ, ਖੇਡਾ, ਵੈਦਿਕ ਹਿਸਾਬ, ਵੇਸਟ ਮਟੀਰਿਅਲ ਤੋ ਬਣਾਂਈਆਂ ਗਈਆਂ। ਇਸ ਨਾਲ ਵਿਦਿਆਰਥੀਆਂ ਦੀ ਜਾਣ ਕਾਰੀ ਵਿਚ ਭਰਭੁਰ ਵਾਧਾ ਹੋਇਆ। ਸਮਰਕੈਪ ਦੀ ਸਮਾਪਤੀ ਮੌਕੇ ਸੀ ੍ਰਅਮਰਦੀਪ ਸਿੰਘ ਸੈਣੀ ਪ੍ਰਿੰਸੀਪਲ ਨੌਸਿਹਰਾਮਂੱਝਾ ਸਿੰਘ ਤੇ , ਸੀ ਭਾਰਤ ਭੂਸ਼ਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਨੇ ਮੋਟੀਵੇਸਨ ਵਿਚਾਰ ਪੇਸ਼ ਕੀਤੇ , ਜਿਸ ਤਹਿਤ ਵੱਖ ਵੱਖ ਕੋਰਸਾ ਬਾਰੇ ਸਮਝਾਇਆਂ ਗਿਅ। ਯੋਗ ਦੇ ਸਬੰਧ ਵਿਚ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਜੇਕਰ ਯੋਗ ਨੂੰ ਜਿੰਦਗੀ ਵਿਚ ਅਪਣਾ ਲਿਆ ਜਾਵੇ ਤਾ ਕਾਫੀ ਬਿਮਾਰੀਆ ਨਜਾਤ ਮਿਲ ਸਕਦੀ ਹੈ। ਇਸ ਵਾਸਤੇ ਯੋਗ ਦੇ ਫਾਇਦਿਆਂ ਜਾਣੂ ਹੋਣਾ ਸਮੇ ਦੀ ਮੁਖ ਲੋੜ ਹੈ। ਇਸ ਮੌਕੇ ਸਮਰ ਕੈਪ ਦੀ ਸਮਾਪਤੀ ਮੌਕੇ ਐਕਸੀਅਨ ਸ੍ਰੀ ਰਾਮੇਸ਼ ਸਾਰੰਗਲ,ਹਰਕ੍ਰਿਸਨ, ਲੈਕਚਰਾਰ ਨਰਿੰਦਰ ਸਿੰਘ, ਤੋ ਇਲਾਵਾ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ। ਸਮਰਕੈਪ ਦੌਰਾਨ ਵਿਦਿਆਰਥੀਆਂ ਵੱਲੋ ਤਿਆਰਕੀਤਆ ਕਲਾ ਕ੍ਰਿਤਾ ਦੀ ਇਕ ਪ੍ਰਦਰਸ਼ੀ ਨੀ ਵੀ ਲਗਾਈ ਗਈ।