23

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਫਰਕ//ਪ੍ਰਿੰਸ ਅਰੋੜਾ

July 08, 2018 07:05 PM

ਫਰਕ

ਸੱਤਰ ਸਾਲ ਦੀ ਹੋਈ ਆਜਾਦੀ,
ਸਾਡੇ ਲਈ ਨਾ ਕੋਈ ਸਕੀਮਾਂ ਨੇ।
ਗਰੀਬੀ ਵਿੱਚ ਬਚਪਨ ਬੀਤ ਰਿਹਾ,
 ਕਿਉਂ ਵਾਂਗ ਇੱਥੇ ਯਤੀਮਾਂ ਦੇ?

ਆਕਸਫੋਰਡ ਅਤੇ ਕੈਂਬਰਿਜ ਵਿੱਚ,
ਫਰਜੰਦ ਤੁਹਾਡੇ ਨੇ ਪੜ੍ਹਦੇ।
ਦੋ ਡੰਗ ਦੀ ਰੋਟੀ ਦੇ ਲਈ,
ਕਿਉਂ ਚੰਮ ਸਾਡੇ ਨੇ ਸੜਦੇ।

ਛੋਟੇ ਛੋਟੇ ਸਪਨੇ ਵੀ ਸਾਡੇ,
ਅਧੂਰੇ ਕਿਉਂ ਨੇ ਰਹਿੰਦੇ?
ਤੁਹਾਡੇ ਵਿਹਲੇ ਪੁੱਤਰ ਵੀ,
ਕਿਵੇਂ ਸਹੂਲਤਾਂ ਸਾਰੀਆਂ ਲੈਂਦੇ?

ਸਾਡੀ ਸਿਹਤ ਅਤੇ ਸਿੱਖਿਆ ਦਾ,
ਹੋਇਆ ਬਹੁਤ ਬੁਰਾ ਹੈ ਹਾਲ।
ਸਵਿਸ ਬੈਂਕਾਂ ਦੇ ਖਾਤੇ ਤੁਹਾਡੇ,
 ਦੇਸ਼ ਨੂੰ ਕਰ ਗਏ ਕੰਗਾਲ।

ਸਾਡੇ ਹਿੱਸੇ ਵਾਲੀ ਦੱਸ ਦੋ,
ਕਿੱਥੇ ਹੈ ਆਜਾਦੀ?
ਪਹਿਲਾਂ ਗੋਰੇ ਤੇ ਹੁਣ ਕਾਲੇ,
ਕਰ ਰਹੇ ਦੇਸ਼ ਦੀ ਬਰਬਾਦੀ।

ਪ੍ਰਿੰਸ ਅਰੋੜਾ
ਮਲੌਦ ਲੁਧਿਆਣਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech