Article

ਨਸ਼ਿਆ ਤੋ ਬਚੋ//ਪਰਮਜੀਤ ਕੌਰ ਸੋਢੀ

July 09, 2018 04:43 PM
General

ਨਸ਼ਿਆ ਤੋ ਬਚੋ
ਅੱਜ ਦੇ ਬੱਚੇ ਕੱਲ ਦੇ ਨੇਤਾ ਹੁੰਦੇ ਹਨ ਜੀ।ਇਸ ਲਈ ਮਾਪੇ ਆਪਣੇ ਬੱਚਿਆ ਨੁੰ ਨਸ਼ਿਆਂ ਤੋ ਬਚਾ ਕੇ ਰੱਖਣ।ਚੰਗੀ ਸੋਚ ਦੇ ਧਾਰਨੀ ਬਣਾਉਣ ਅਤੇ ਬੱਚਿਆ ਨੂੰ ਨਸੇ ਦੇ ਮਾੜੇ ਪ੍ਰਭਾਵਾ ਤੋ ਜਾਣੂ ਕਰਾਉਣ ਨਸੇ ਬੰਦੇ ਨੂੰ ਸਿਰੇ ਦਾ ਨਿੰਕਮਾ ਤੇ ਨਿਕਾਰਾ ਬਣਾ ਦਿੰਦੇ ਹਨ।ਫਿਰ ਇਸ ਤੋ ਹੀ ਝੂਠ,ਚੋਰੀ,ਡਕੈਤੀ,ਨਜਾਇਜ ਸਬੰਧ,ਬਲਾਤਕਾਰ ਜਿਹੀਆਂ ਮਾੜੀਆ ਆਦਤਾ ਆਣ ਪਣਪਦੀਆਂ ਹਨ।ਇਸ ਲਈ ਸਾਰੇ ਬੱਚਿਆ ਨੂੰ ਗੁਜਾਰਿਸ਼ ਹੈ ਕਿ ਵੱਧ ਤੋ ਵੱਧ ਗੁਰਬਾਣੀ ਨਾਲ ਜੁੜੋ ,ਸਿਮਰਨ ਕਰੋ,ਸੱਰਬੱਤ ਦਾ ਭਲਾ ਮੰਗੋ ਮਾੜੀਆਂ ਆਦਤਾ ਤੋ ਬਹੁਤ ਜਲਦ ਛੁਟਕਾਰਾ ਪਾaਗੇ ।ਆਪਣੀ ਸੋਚ ਦਾ ਘੇਰਾ ਵਿਸ਼ਾਲ ਬਣਾa ।ਨਸੇ ਭਜਾa,ਜੀਵਣ ਸਫਲ ਬਨਾa।ਨਸਾ ਛੱਡੋ,ਕੋਹੜ ਵੱਡੋ।

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ 

Have something to say? Post your comment