19

July 2018
ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ
Punjabi

ਨਸ਼ਿਅਾਂ ਖਿਲਾਫ ਸਮਾਜ.ਦੇ ਹਰ ਵਰਗ ਦਾ ਸਹਿਯੋਗ ਜਰੂਰੀ-: ਥਾਣਾ ਮੁਖੀ।

July 11, 2018 06:08 PM

ਨਸ਼ਿਅਾਂ ਖਿਲਾਫ ਸਮਾਜ.ਦੇ ਹਰ ਵਰਗ ਦਾ ਸਹਿਯੋਗ ਜਰੂਰੀ-: ਥਾਣਾ ਮੁਖੀ।


 ਨਸ਼ੇ ਵਿਅਕਤੀ ਦੀ ਮਾਨਸਿਕ ਅਤੇ ਸਰੀਰਕ ਸਿਹਤ  ਤੇ ਬੁਰਾ ਅਸਰ ਪਾੳੁਦੇ ਹਨ-:ਪ੍ਰਿੰ:ਸੁਖਪਾਲ ਕੌਰ।

ਸ਼੍ਰੀ ਅਨੰਦਪੁਰ ਸਾਹਿਬ , 11 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਨਸ਼ਿਅਾਂ ਖਿਲਾਫ ਸਮਾਜ.ਦੇ ਹਰ ਵਰਗ ਦਾ ਸਹਿਯੋਗ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਮੁਖੀ ਪਵਨ.ਕੁਮਾਰ ਨੇ ਖਾਲਸਾ ਸਕੂਲ ਵਿਖੇ  ਵਿਦਆਿਰਥੀਆਂ ਨਾਲ.ਗੱਲਬਾਤ ਕਰਦੇ ਹੋੲੇ ਕੀਤਾ। ੳੁੁਹਨਾਂ ਕਿਹਾ ਕਿ ਕੁਝ ੳਮਾਜ ਵਿਰੋਧੀ ਅਨਸਰ ਨਿੱਜੀ ਲਾਲਚ ਲੲੀ ਨੋਜੁਅਾਨਾਂ ਨੂੰ ਗੁਮਰਾਹ ਕਰਕੇ ਨਸ਼ਿਅਾਂ ਦੇ ਚੁੰਗਲ ਵਿਚ ਫਸਾ ਰਹੇ ਹਨ।  ਸਾਨੂੰ ਸਭ ਨੂੰ ਇਸ  ਬੁਰਾੲੀ ਖਿਲਾਫ ਇਕਜੁੱਟ ਹੋ.ਕੇ ਲੜਨਾਂ ਚਾਹੀਦਾ ਹੈ। ਪ੍ਰਿੰਸੀਪਲ ਸੁਖਪਾਲ ਕੌਰ ਵਾਲੀਅਾ ਨੇ ਵਿਦਆਿਰਥੀਆਂ ਨੂੰ ਨਸ਼ਿਅਾਂ ਤੋ ਦੂਰ ਰਹਿਣ ਦੀ ਤਾਕੀਦ ਕੀਤੀ। ੳੁਹਨਾਂ ਕਿਹਾ  ਕਿ  ਨਸ਼ੇ ਵਿਅਕਤੀ ਦੀ ਮਾਨਸਿਕ ਅਤੇ ਸਰੀਰਕ ਸਿਹਤ  ਤੇ ਬੁਰਾ ਅਸਰ ਪਾੳੁਦੇ ਹਨ।  ਿੲਹਨਾਂ ਤੋ ਬਚਣਾ ਚਾਹੀਦਾ ਹੈ। ਅੈਨਸੀਸੀ ਅਫਸਰ ਰਣਜੀਤ ਸਿੰਘ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਤੇ ਲਾਹਣਤ ਹਨ। ਿੲਸ ਲੲੀ ਜਾਗਰੂਕਤਾ ਹੀ ਸਭ ਤੋ ਵੱਡਾ ਹਥਿਅਾਰ ਹੈ। ੳੁਹਨਾਂ ਵਿਦਆਿਰਥੀਅਾਂ ਨੂੰ ਇਹੋ ਜਿਹੇ ਵਿਅਕਤੀਆਂ  ਤੋ ਦੂਰ ਰਹਿਣ ਦੀ ਅਪੀਲ.ਕੀਤੀ ਜੋ.ਨਸ਼ੇ ਦੇ ਅਾਦੀ ਹਨ। ਵਿਦਿਆਰਥੀਆਂ  ਨੇ ਨਸ਼ੇ ਵਿਰੋਧੀ  ਮੁਹਿੰਮ ਿਵੱਚ ਸਾਥ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਿਟੀ  ਇੰਚਾਰਜ ਸੋਹਣ ਸਿੰਘ,  ਰਣਜੀਤ ਸਿੰਘ,  ਗੁਰਿੰਦਰ ਿਸੰਘ ਕੰਧੋਲਾ , ਹਰਪ੍ਰੀਤ ਿਸੰਘ ਅਤੇ ਸਮੂਹ ਿਵਦਿਅਾਰਥੀ.ਹਾਜਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech