News

'ਫਰੋਲਿਕ ਮਿਊਜਿਕ ਕੰਪਨੀ' ਵੱਲਂੋ ਗੀਤਕਾਰ ਸ਼ਨੀ ਨਾਹਰ ਦਾ ਸਿੰਗਲ ਟਰੈਕ 'ਜਖ਼ਮ' ਰਿਲੀਜ਼

August 10, 2018 09:13 PM
General

'ਫਰੋਲਿਕ ਮਿਊਜਿਕ ਕੰਪਨੀ' ਵੱਲਂੋ ਗੀਤਕਾਰ ਸ਼ਨੀ  ਨਾਹਰ  ਦਾ ਸਿੰਗਲ ਟਰੈਕ 'ਜਖ਼ਮ'  ਰਿਲੀਜ਼


ਬਠਿੰਡਾ (ਗੁਰਬਾਜ ਗਿੱਲ) –ਉੱਭਰ ਰਹੇ ਗੀਤਕਾਰ ਸ਼ਨੀ ਨਾਹਰ ਦੀ ਕਲਮ ਦਾ ਰਚਿਆ ਖੂਬਸੂਰਤ ਗੀਤ 'ਜਖ਼ਮ', ਗਾਇਕ ਆਰ. ਪੀ. ਦੁੱਗਲ ਦੀ ਦਮਦਾਰ ਤੇ ਸੁਰੀਲੀ ਅਵਾਜ਼ ਵਿੱਚ 'ਫਰੋਲਿਕ ਮਿਊਜਿਕ ਕੰਪਨੀ' ਵੱਲਂੋ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ । ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ,  'ਫਰੋਲਿਕ ਮਿਊਜਿਕ ਸਟੂਡੀਓ' ਨੇ । ਪ੍ਰਸਿੱਧ ਲੇਖਕ ਤੇ ਸੰਗੀਤਕ ਪੱਤਰਕਾਰ ਪ੍ਰੀਤਮ ਲੁਧਿਆਣਵੀ ਜੀ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਗੀਤਕਾਰ ਸ਼ਨੀ ਨਾਹਰ (ਮਾਨਾ ਤਲਵੰਡੀ) ਦੇ ਇਸ ਗੀਤ ਨੂੰ ਸਰੋਤਿਆਂ ਤੱਕ  ਪਹੁੰਚਾਓਣ ਵਿੱਚ ਸਭ ਤੋਂ ਵੱਧ ਸਹਿਯੋਗ ਰੋਕੀ ਕੰਗ, ਰਾਜਾ ਸਹਿਚੰਗੀ ਤੇ ਸਮੂਹ 'ਨਾਹਰ ਪਰਿਵਾਰ' ਦਾ ਰਿਹਾ। ਗੀਤਕਾਰ ਸ਼ਨੀ ਨਾਹਰ ਨੇ 'ਫਰੋਲਿਕ ਮਿਊਜਿਕ ਕੰਪਨੀ' ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

Have something to say? Post your comment

More News News

ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਜਹਾਂਗੀਰ ਦੇ ਦਰਵਾਜ਼ੇ ਪਹੁੰਚੀ ਏਡਜ਼ ਜਾਗਰੂਕਤਾ ਵੈਨ ਨੇ ਦਿੱਤਾ ਏਡਜ਼ ਦੀ ਬਿਮਾਰੀਆਂ ਤੋਂ ਬਚਾਅ ਦਾ ਸੁਨੇਹਾ ਆਉ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਕਰੀਏ ਭਾਈ ਦਰਸ਼ਨ ਸਿੰਘ 'ਤੇ ਲਗਾਏ ਇਲਜਾਂਮ ਝੂਠੇ ਸ਼੍ਰੋਮਣੀ ਕਮੇਟੀ ਨੇ ਗੁ:ਸੀਸਗੰਜ ਸਾਹਿਬ ਵਿਖੇਮਨਾਇਆ ਨੌਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ। ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਸਬੰਧੀ ਜ਼ਿਲਾ• ਚੋਣ ਅਫ਼ਸਰ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸੁਪਰਵਾਈਜਰਾਂ ਨਾਲ ਵਿਸ਼ੇਸ ਮੀਟਿੰਗ ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ?
-
-
-