26

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Poem

(ਇਹ ਮੇਰੀ ਆਦਤ ਹੈ)ਜਸਪ੍ਰੀਤ ਕੌਰ ਮਾਂਗਟ

September 13, 2018 09:22 PM
ਜਸਪ੍ਰੀਤ ਕੌਰ ਮਾਂਗਟ

 
 ਜ਼ਿੰਦਗੀ 'ਚ ਜੇ ਕੋਈ ਆਵੇ,
ਤਾਂ ਸਵਾਗਤ ਹੈ।
ਕੋਈ ਜਾਵੇ ਤਾਂ ਅਗਲੇ ਦੀ ਮਰਜੀ ਏ,
ਸਵਾਗਤ ਦਿਲੋਂ ਕਰਨ ਦੀ .....।
ਇਹ ਮੇਰੀ ਆਦਤ ਹੈ……।

 ਕਿਸੇ ਮੋੜ ਤੇ …… ਜੇ ਕੋਈ ਬਹਿ ਕੇ ਦੁੱਖ ਸੁਨਾਵੇ,
ਸੁਵਾ ਤਾਂ ਦਿਲੋਂ ਸੁਣਾ,
ਦੁੱਖ-ਸੁੱਖ ਸੁਣਨ ਦੀ,
ਇਹ ਮੇਰੀ ਆਦਤ ਹੈ......।

 ਕਦੇ ਕਿਸੇ ਛੋਟੀ ਜਹੀ ਗੱਲ ਤੋਂ,
ਖੁਸ਼ ਹੋ ਜਾਣਾ,
ਕਦੇ ਨਿੱਕੀ ਜਹੀ ਗੱਲ ਤੇ ਦੁੱਖੀ ਹੋਣਾ,
ਪਰ ਸਹੇਲੀਆਂ ਨੂੰ ਦੱਸਣ ਦੀ,
ਇਹ ਮੇਰੀ ਆਦਤ ਹੈ.....।

 ਨਿੱਕੇ-ਨਿੱਕੇ ਬੱਚੇ, ਜੇ ਮੇਰਾ ਕਰਨੇ ਨੇ ਮੋਹ,
ਮੈਂ ਤਾਂ ਬਸ ਉਨ੍ਹਾਂ ਨੂੰ ਚਾਵਾਂ ਨਾਲ ਖਡਾਮਾਂ,
ਪਤਾ ਨਹੀਂ ਕਿਉਂ,
ਉਹਨਾਂ ਦਾ ਫਿਕਰ ਕਰਨ ਦੀ,
ਇਹ ਮੇਰੀ ਆਦਤ ਹੈ.....।

 ਕਿਸੇ ਦਾ ਮੋਹ ਕਰੀਏ, ਤਾਂ ਦਿਲੋਂ ਕਰੀਏ,
ਉਤੋਂ-ਉਤੋਂ ਕਰਨਾ, ਤਾਂ ਕਿਉ ਕਰੀਏ,
ਮੇਰੀ ਲਈ ਕੋਈ ਕਿੰਨਾਂ ਸੱਚਾ, ਪਤਾ ਨਹੀਂ,
ਸਭ ਨੂੰ ਸਮਝਾਉਣ ਦੀ,
ਇਹ ਮੇਰੀ ਆਦਤ ਹੈ.....।

ਜਸਪ੍ਰੀਤ ਕੌਰ ਮਾਂਗਟ,
ਪਿੰਡ ਬੇਗੋਵਾਲ, ਦੋਰਾਹਾ (ਲੁਧਿਆਣਾ)

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech