FOLLOW US ON

Poem

(ਦਰਦ ਧੀਆ ਦੇ) ਬਲਤੇਜ ਸਿੰਘ ਸੰਧੂ

October 08, 2018 07:12 PM
General

             
ਖੌਰੇ ਕਿਸ ਚੰਦਰੇ ਨਜ਼ਰ ਲਗਾ ਦਿੱਤੀ ਪੰਜਾਬ ਚ ਲੱਗਦੀਆ ਤੀਆ ਨੂੰ।
ਰੱਬ ਤੋ ਪੁੱਤ ਮੰਗਦੇ ਲੋਕੀ ਕੁੱਖ ਵਿੱਚ ਹੱਥੀ ਮਾਰ ਕੇ ਧੀਆ ਨੂੰ।
ਕਿਉ ਤੁਸੀ ਸਵੀਕਾਰ ਨੀ ਕਰਦੇ ਰੱਬ ਦਿਆ ਜੀਆ ਨੂੰ।
ਉਸ ਘਰ ਕਹਿੰਦੇ ਰੱਬ ਵੱਸਦਾ ਜਿੱਥੇ ਮਿਲਦਾ ਸਤਿਕਾਰ ਹੈ ਧੀਆ ਨੂੰ।
ਹੁੰਦੀ ਧੀ ਜਦ ਮੁਟਿਆਰ ਤਾ ਕਿਉ ਫਿਕਰ ਹੋ ਜਾਦਾ ਬਾਪੂ ਨੂੰ ਦੇਣਾ ਦਾਜ ਜੋ ਧੀਆ ਨੂੰ।
ਕਿਉ ਰੱਬਾ ਹਵਸ ਦੇ ਭੁੱਖੇ ਸ਼ਿਕਾਰ ਬਣਾਉਂਦੇ ਆਸਫਾ ਵਰਗੀਆ ਕੋਮਲ ਧੀਆ ਨੂੰ ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਬਾਬੇ ਨਾਨਕ ਨੇ ਫਰਮਾਇਆ ਧੀਆ ਨੂੰ।
ਵੱਡੀਆ ਹੋ ਦੁੱਖ ਵਡਾਉਦੀਆ ਮਾਪਿਆ ਦੇ ਕਿਉ ਬੁਰਜ ਵਾਲਿਆ ਲੋਕੀ ਫਿਰ ਵੀ ਬੋਝ ਸਮਝਦੇ ਧੀਆ ਨੂੰ।

Have something to say? Post your comment