Poem

ਤੇਰੀ ਯਾਦ ਦਾ ਸਹਾਰਾ//.ਹਰਮਿੰਦਰ ਸਿੰਘ ਭੱਟ ਬਿਸਨਗੜ੍ਹ

October 10, 2018 10:09 PM

ਤੇਰੀ ਯਾਦ ਦਾ ਸਹਾਰਾ
 .ਤੇਰੀ ਯਾਦ ਦਾ ਸਹਾਰਾ,
 ਹੁਣ ਆਵੀ ਨਾ ਦੁਬਾਰਾ,
ਪਾਣੀ ਹੰਝੂਆਂ ਦਾ ਖਾਰਾ,
ਗ਼ਮ ਲੱਗੇ ਹੁਣ ਪਿਆਰਾ,
ਇੱਕ ਟੁੱਟਾ ਹੋਇਆ ਤਾਰਾ,
 ਕਾਹਤੋਂ ਲਾਉਂਦਾ ਏ ਲਾਰਾ,
ਇਸ਼ਕ ਸਮੁੰਦਰ ਕਿਨਾਰਾ,
ਮਹਿਲ ਬਿਰਹੋਂ ਉਸਾਰਾ,
ਮੈਨੂੰ ਗ਼ਮ ਇੱਕ ਯਾਰਾ,
ਕਦੇ ਹੋਇਆ ਨਾ ਉਤਾਰਾ,
ਮਾਸਾ ਮਿਲਿਆ ਉਧਾਰਾ,
ਪੈੜਾਂ ਉਮਰਾਂ ਗੁਜ਼ਾਰਾ,
ਵੇਖ ਪਿਆ ਏ ਖਿਲਾਰਾ,
 ਬਸ ਡਿਗਿਆ ਏ ਪਾਰਾ,”
ਭੱਟ” ਗੀਤ ਹੀ ਉਚਾਰਾ,
ਹੁਣ ਹੋਰ ਨਾ ਆਰਾ,
ਤੇਰੀ ਯਾਦ ਦਾ ਸਹਾਰਾ,
ਹੁਣ ਆਵੀ ਨਾ ਦੁਬਾਰਾ,-


ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)ਸੰਗਰੂਰ

Have something to say? Post your comment