17

October 2018
Poem

ਬੜ੍ਹਕਾਂ///ਹੀਰਾ ਸਿੰਘ ਤੂਤ

October 11, 2018 08:10 PM

ੲਿਸ਼ਕ!
ਹਕੀਕੀ ਤੋਂ ਮਜ਼ਾਜੀ
ਤੇ ਮਜ਼ਾਜੀ ਤੋਂ ਹਕੀਕੀ
ਕਦ ਹੋਵੇ?
ੲਿਹਦੇ ਬਾਰੇ....
ਕੀ ਕਹਿ ਸਕਦੇ ਅਾਂ?
ਮਰਦ ਅਾਖਦਾ ਹੈ
ਮੈਂ ਮਹਿਬੂਬਾ ਨੂੰ
ਲੁੱਟ ਲਿਅਾ ਹੈ
ਤਨ ਤੋਂ ..
ਮਨ ਤੋਂ..
ਧਨ ਤੋਂ...
ਤੇ ਅੌਰਤ ਅਾਖਦੀ ਹੈ
ਧਨ ਤੇ ਮਨ ਦੇ
ਲੁੱਟਣ ਦੀ ਗੱਲ ਤਾਂ...
ਮੈਂ ਅਾਖਦੀ ਹਾਂ
ਅੈਪਰ ਤੀਜੀ ਗੱਲ
ਮੈਂ ਨਹੀ ਅਾਖਦੀ
ੲਿਹ ਹੱਕ ਤਾਂ ਹੈ
ਸਿਰਫ ਮਰਦ ਦਾ ਹੀ....
ਓਹੀ ਅਾਖਦਾ ਹੈ ਕਿ_
ਮੈਂ ਅਾਹ ਕੀਤੈ!
ਮੈਂ ਓਹ ਕੀਤੈ!
ਮੇਰੇ'ਚ ੲੇਨੀ ਹਿੰਮਤ ਕਿੱਥੇ ਹੈ!

.....ਹੀਰਾ ਸਿੰਘ ਤੂਤ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech