Article

ਤਿਉਹਾਰਾਂ ਦੀ ਰੌਣਕਨਵਰਾਤਰੇ ਸ਼ੁਰੂ ਹੁੰਦੇ ਹੀ ਕਈ ਤਿਉਹਾਰ ਲਗਾਤਾਰ ਚਲਦੇ //ਜਸਪ੍ਰੀਤ ਕੌਰ ਮਾਂਗਟ

October 11, 2018 08:31 PM
General

ਤਿਉਹਾਰਾਂ ਦੀ ਰੌਣਕਨਵਰਾਤਰੇ ਸ਼ੁਰੂ ਹੁੰਦੇ ਹੀ ਕਈ ਤਿਉਹਾਰ ਲਗਾਤਾਰ ਚਲਦੇ ਨੇ………। ਇਹਨਾਂ ਤਿਉਹਾਰਾਂ ਦੀ ਰੌਣਕ ਸਭ ਦੇ ਮਨ ਨੂੰ ਮੋਹਦੀ ਏ……………। ਬਜਾਰਾਂ 'ਚ ਸਭ ਤੋਂ ਵੱਧ ਸਜਾਵਟ ਇਹਨਾਂ ਦਿਨਾਂ 'ਚ ਦੇਖਣ  ਨੂੰ ਮਿਲਦੀਏ………। ਇੱਕ ਵੱਖਰਾ ਹੀ ਚਾਅ ਹੁੰਦਾ ਨਵਰਾਤਰਿਆਂ ਦੇ ਸ਼ੁਰੂ ਹੋਣ ਨਾਲ……………। ਆਪਣੇ ਆਪ ਹੀ ਚਾਵਾਂ ਨਾਲ ਤਿਆਰੀਆਂ ਕਰਦਾ ਹਰ ਕੋਈ ……। ਦੀਵਾਲੀ ਜਿਹੇ ਕਈ ਤਿਉਹਾਰ ਅਜਿਹੇ ਆਉਂਦੇ ਨੇ ਜਿਹਨਾਂ ਦੀ ਰੌਣਕ ਬਾਕੀਸਾਰੇ ਸਾਲ ਨਾਲੋਂ ਵੱਧ ਹੁੰਦੀ ਏ ………… ਸਾਫ-ਸਫਾਈ ਦਾ ਖਿਆਲ ਤਾਂਹਮੇਸਾ ਹੀ ਰੱਖਣਾ ਪੈਦਾ ਪਰ ਨਵਰਤਿਆਂ ਦੇ ਸ਼ੁਰੂ ਹੋਣ ਨਾਲ ਕੁਛ ਜਿਆਦਾਹੀ   ਦੇਖਣ   ਨੂੰ   ਮਿਲਦਾ   …………।   ਮੌਸਮ   ਦੇ   ਬਦਲਣ   ਦਾ   ਅਹਿਸਾਸ   ਤੇਤਿਉਹਾਰਾਂ ਦਾ ਚਾਅ ਨਵੀਆਂ ਰੀਝਾ ਨੂੰ ਜਨਮ ਦਿੰਦਾ ਏ………। ਪੂਰੇਸਾਲ ਵਿੱਚ ਇਹ ਦਿਨ ਸਭ ਤੋਂ ਖਾਸ ਮੰਨੇ ਜਾਂਦੇ ਨੇ……। ਗਰਮੀ ਦੇ ਜਾਣ ਦੀਖੁਸ਼ੀ …… ਤੇ ਸਰਦੀ ਦੇ ਆਉਣ ਦਾ ਚਾਅ …… ਉਹ ਵੀ ਤਿਉਹਾਰ ਦੇ ਨਾਲਕਰਨਾ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗਲਏ……।  ਨਵਰਾਤਿਆਂ ਦੇ ਆਉਣਨਾਲ ਜੋ ਚਹਿਲ-ਪਹਿਲ ਬਾਜ਼ਰਾਂ 'ਚ ਦੇਖਣ ਨੂੰ ਮਿਲਦੀ ਏ ………। ਕਮਾਲ ਗੱਲਦਾਵਰਤਾਂ   ਕਰਕੇ   ਖਰੀਦਾਰੀ   ਦਾ   ਜੋਰ   ਤੇ   ਦੁਸਿਹਰੇ   ਦੀ   ਬੇਹਿਸਾਬ   ਰੌਣਕ………ਬਾਕਮਾਲ   ਮਾਤਾ   ਅਹੋਈ   ਦਾ   ਦਿਨ   ਤਿਉਹਾਰ   ਬਹੁਤ   ਚਾਵਾਂ   ਨਾਲਮਨਾਉਦੀਆਂ   ਨੇ   ਮਾਂਵਾਂ………।   ਸੁਹਾਗਣਾਂ   ਦਾ   ਦਿਨਕਰਵਾਚੋਥ………… ਕੀ ਕਹਿਣੇ ਇਸ ਦਿਨ ਦੇ……… ਕਮਾਲ ਦਾ ਹਾਰ-ਸਿੰਗਾਰਤੇ ਬੇਸੁਮਾਰ ਸ਼ਗਨਾਂ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਏ। ਸਦੀਆਂਤੋਂ ਮਨਾਏ ਜਾਂਦੇ ਨੇ ਇਹ ਦਿਨ ਤਿਉਹਾਰ ……… ਸਦਾ ਹੀ ਮਨਾਏ ਜਾਣਸਦਾ ਬਹਾਰ ਰਹਿਣ……………।


ਜਸਪ੍ਰੀਤ ਕੌਰ  ਮਾਂਗਟ

Have something to say? Post your comment