Poem

ਪੰਜਾਬ ਚ ਹੋੲਿਅਾਂ ਮਾਹੌਲ ਖਰਾਬ ਜਾਹ//ਸੁਖਚੈਨ ਸਿੰਘ ਠੱਠੀ

October 28, 2018 10:55 PM

ਪੰਜਾਬ ਚ ਹੋੲਿਅਾਂ ਮਾਹੌਲ ਖਰਾਬ ਜਾਹ
ਠੇਕਿਅਾਂ ਤੇ ਵਿਕਦੀ ਸਰਾਬ ਜਿਵੇੰ ਵਿਕੇ ਚਾਹ
ਗਰਕੀ ਜਾਵੇ ਜਵਾਨੀ ਪੈੱਗ ਮੋਟੇ ਮੋਟੇ ਲਾ
ਮਰਨ ਤੱਕ ਜਾ ਕੇ ਸੂੲੀ ਖੜਦੀ
ੲੇਥੇ ਸਾਧਾਂ ਦੇ ਡੇਰੇ ਵੀ ਸ਼ਰਾਬ ਚੜ੍ਹਦੀ

ਅਾਂਦੇ ਵਿਅਾਹ ਨਾ ਸਜੇ ਸ਼ਰਾਬ ਤੋ ਬਿਨਾਂ
ਸ਼ਰਾਬੀ ਫੁੱਲ ਹੋ ਕੇ ਰਹੇ ਨਾ ਲੜੇ ਤੋ ਬਿਨਾਂ
ਪੈਦਾਂ ਫਿਰ ਜੂਤ ਜਿਵੇਂ ਗਿੱਧੇ ਚ ਬੋਲੀਅਾਂ
ਗੱਲ ਜਾਕੇ ਫਿਰ ਸਦਰ ਥਾਂਨੇ ਖੜਦੀ
ੲੇਥੇ ਸਾਧਾਂ ਦੇ ਡੇਰੇ ਵੀ ਸ਼ਰਾਬ ਚੜ੍ਹਦੀ

ਸੁੱਖ ਕਹਿੰਦੇ ਸਾਡੀ ਪੂਰੀ ਹੋੲੀ ਅਾ
ਮੱਟ ਵਾਲੇ ਸਾਧ ਦੀ ਕਮਾੲੀ ਪੂਰੀ ਅਾ
ਸਾਡੀ ਹੋੲੀ ਅਾਂਦੇ ਅਰਦਾਸ ਪੂਰੀ ਅਾ
ੳੁਹਦੇ ਨਾਲ ਸ਼ਰਾਬੀਅਾਂ ਦੀ ਦਾਲ ਗਲਦੀ
ੲੇਥੇ ਸਾਧਾਂ ਦੇ ਡੇਰੇ ਵੀ ਸ਼ਰਾਬ ਚੜ੍ਹਦੀ

ਛੱਢ ਦੇਵੋ ਨਸ਼ੇ ਵਾਲੇ ਕੋਹੜ ਨੂੰ
ਮਾਰ ਲੳੁ ਸਿਲਫ ਬਾਪੂ ਵਾਲੇ ਫੋਰਡ ਨੂੰ
ਸੁਖਚੈਨ ਅਾਖੇ ਮੇਹਨਤੋ ਬਿਨਾਂ ਨਾ ਡੰਗ ਸਰਦੇ
ਮਾਂ ਰਹੇ ਰੱਬ ਅੱਗੇ ਅਰਦਾਸ ਕਰਦੀ
ੲੇਥੇ ਸਾਧਾਂ ਦੇ ਡੇਰੇ ਵੀ ਸ਼ਰਾਬ ਚੜ੍ਹਦੀ

ਠੱਠੀ ਭਾੲੀ ਵਾਲਿਅਾਂ ਕਿਸੇ ਨੂੰ ਕੀ ਕਹਿਣਾ ੲੇ
ਤੇਰੇ ਲਾਗਲੇ ਪਿੰਡ ਵੀ ਸ਼ਰਾਬ ਖੁੱਲੀ ਚੜ੍ਹਦੀ
ਪਾਸੇ ਵਾਲੇ ਲੋਕਾਂ ਦਾ ਮੇਹਨਾ ਸਹਿਣਾ ਪੈਣਾ ੲੇ
ਤੇਰੇ ਪਿੰਡ ਦੀ ਜਵਾਨੀ ਨਸ਼ੇ  ਨਾਲ ਮਰਦੀ
ੲੇਥੇ ਸਾਂਧਾਂ ਦੇ ਡੇਰੇ ਵੀ ਸ਼ਰਾਬ ਚੜ੍ਹਦੀ

ਭੁੱਲੀ ਜਾਦੇ ਲੋਕ ਬਾਜਾਂ ਵਾਲੇ ਦੇ ੳੁਪਕਾਰਾਂ ਨੂੰ
ਪੈਰੀ ਹੱਥ ਲਾੳੁਦੇ ਜਾਹ ਸਾਧਾਂ ਦੀਅਾਂ ਡਾਰਾਂ ਨੂੰ
ਮੰਨੀ ਜਾਵੇਂ ਅੈਵੇ ਕੱਚੀਅਾਂ ਵਿਚਾਰਾਂ ਨੂੰ
ਗੁਰੂ ਗ੍ਰੰਥ ਸਾਹਿਬ ਤੇ ਨਾ ਯਕੀਨ ਕਰਦੀ
ੲੇਥੇ ਸਾਧਾਂ ਦੇ ਡੇਰੇ ਵੀ ਸ਼ਰਾਬ ਚੜ੍ਹਦੀ/

ਸੁਖਚੈਨ ਸਿੰਘ ਠੱਠੀ ਭਾੲੀ (ਦੁਬੲੀ)00971527632924
ਪਿੰਡ ਤੇ ਡਾਕਖਾਨਾਂ ਠੱਠੀ ਭਾੲੀ
ਯੂ ੲੇ ੲੀ ਅਜ਼ਮਾਨ

Have something to say? Post your comment