FOLLOW US ON

News

ਹਲਕਾ ਸਾਹਕੋਟ ਦੇ ਵਿਦਾਇਕ ਲਾਡੀ ਦੇ ਖਿਲਾਫ਼ ਦਰਜ ਐਫ ਆਰ ਆਈ ਨਕੋਦਰ ਅਦਾਲਤ ਨੇ ਕੀਤੀ ਰੱਦ

November 14, 2018 09:29 PM
General

ਹਲਕਾ ਸਾਹਕੋਟ ਦੇ ਵਿਦਾਇਕ ਲਾਡੀ ਦੇ ਖਿਲਾਫ਼ ਦਰਜ ਐਫ ਆਰ ਆਈ ਨਕੋਦਰ ਅਦਾਲਤ ਨੇ ਕੀਤੀ ਰੱਦ 

ਐਸ ਐਚ ਓ ਪ੍ਰਮਿੰਦਰ ਬਾਜਵਾ ਵੀ ਹੋਇਆ ਬਹਾਲ
 
ਸਾਹਕੋਟ (ਲਖਵੀਰ ਸਾਬੀ) :— ਹਲਕਾ ਸਾਹਕੋਟ ਦੇ ਵਿਦਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੇ ਖਿਲਾਫ਼ ਥਾਣਾ ਮਹਿਤਪੁਰ ਵਿਖੇ ਜੋ ਐਫ ਆਰ ਆਈ ਦਰਜ ਕੀਤੀ ਗਈ ਸੀ ਉਸ ਨੂੰ ਅੱਜ ਨਕੋਦਰ ਦੀ ਅਦਾਲਤ ਨੇ ਰੱਦ ਕਰ ਦਿਤੀ ਹੈ ਜਿਸ ਦਾ ਅਦੇਸ਼ ਜੇ ਐਮ ਆਈ ਸੀ ਨਕੋਦਰ ਦੇ ਜੱਜ ਤਨਵੀਰ ਸਿੰਘ ਨੇ ਸੁਣਾਇਆ ਅਤੇ ਇਹ ਮਾਮਲਾ ਜਿਮਨੀ ਚੋਣ ਤੋਂ ਪਹਿਲਾ ਲਾਡੀ ਨੂੰ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੇ ਕੁੱਝ ਘੰਟੇ ਬਾਅਦ ਹੀ ਰੇਤਾ ਦੀ ਗੈਰ ਕਨੂੰਨੀ ਮਾਈਨਿੰਗ ਦਾ  ਥਾਣਾ ਮਹਿਤਪੁਰ ਵਿਖੇ ਐਸ ਐਚ ਓ ਪ੍ਰਮਿੰਦਰ ਸਿੰਘ ਬਾਜਵਾ ਨੇ ਦਰਜ਼ ਕੀਤਾ ਸੀ ਅਤੇ ਮਾਣਯੋਗ ਅਦਾਲਤ ਨੇ ਐਸ ਐਚ ਓ ਪ੍ਰਮਿੰਦਰ ਸਿੰਘ ਬਾਜਵਾ ਨੂੰ ਬਹਾਲ ਕਰਕੇ ਕਪੂਰਥਲਾ ਪੁਲਿਸ ਲਾਇਨ ਭੇਜ ਦਿਤਾ ਹੈ ਜਦ ਕਿ ਪੰਜਾਬ ਪੁਲਿਸ ਨੇ ਹਲਕਾ ਸਾਹਕੋਟ ਵਿਦਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਦੇ ਖਿਲਾਫ਼ ਐਫ ਆਰ ਆਈ ਨੂੰ ਰੱਦ ਕਰਨ ਲਈ ਤਿੰਨ ਮਹੀਨੇ ਪਹਿਲਾ ਹੀ ਸਿਫਾਰਿਸ਼ ਕਰ ਦਿਤੀ ਸੀ ਅਤੇ ਪਿੰਡ ਮਾਲੜੀ (ਨਕੋਦਰ) ਦੇ ਰਹਿਣ ਵਾਲੇ ਕਾਂਮਰੇਟ ਮੋਹਣ ਸਿੰਘ ਨੇ ਲਾਡੀ ਨੂੰ ਅਦਾਲਤ ਵਿੱਚ ਚੁਨਾਂਉਤੀ ਦੇ ਦਿਤੀ ਸੀ ਅਤੇ ਅਦਾਲਤ ਵਿੱਚ ਕਾਂਮਰੇਟ ਮੋਹਣ ਸਿੰਘ ਕੋਈ ਮਜਬੂਤ ਸਬੂਤ ਪੇਸ਼ ਨਹੀ ਕਰ ਸਕਿਆ ਇਸ ਕਰਕੇ ਅਦਾਲਤ ਵੱਲੋਂ ਐਫ ਆਰ ਆਈ ਨੂੰ ਰੱਦ ਕਰ ਦਿਤਾ ਗਿਆ

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-